ਸਮੱਗਰੀ 'ਤੇ ਜਾਓ

ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/89

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੮੮

ਭੂਦਾਨ ਚੜ੍ਹਦੀ ਕਲਾ 'ਚ

ਤੁਹਾਡਾ ਇਹ ਸੁਭਾਗ ਹੈ ਕਿ ਪ੍ਰਿਥਵੀ ਨੂੰ ਆਤਮਗਿਆਨ ਅਤੇ ਵਿਗਿਆਨ ਦੇ ਸੰਜੋਗ ਦੀ ਨਿਰਪੱਖ ਸਮੂਹਿਕ ਅਹਿੰਸਾ ਦੀ ਪਰਤੱਖ ਸਿਖਸ਼ਾ ਦੇਣ ਵਾਲੇ ਦੋ ਯੁਗ-ਪੁਰਖ ਅਸਾਂ ਨੇ ਵੇਖੇ ਇਕ ਮਹਾਤਮਾ ਗਾਂਧੀ ਅਤੇ ਦੂਜੇ ਵਿਨੋਬਾ ।..........