ਪੰਨਾ:ਮਟਕ ਹੁਲਾਰੇ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਸਲੋਂ ਉਰੇ ਮੁਕਾਮ ਨ ਕੋਈ ਸੋ ਚਾਲ ਪਏ ਨਿਤ ਰਹਿੰਦੇ।

ਕੁਦਰਤ ਕਵੀ ਦਾ ਮੇਲਾ ਹਰ ਸਮੇਂ, ਹਰ ਥਾਂ ਇਕ ਨਵੇਂ ਰਸਿਕ ਪ੍ਰਕਾਸ਼ ਦਾ ਮੰਗਲ ਵੇਲਾ ਹੁੰਦਾ ਹੈ, “ਸਰਬੰ ਖਲ ਵਿਦ-ਚਾ ਵਿਚ ਆਉਂਦਾ ਹੈ, ਖਿੜੇ ਫੁਲ ਆਪਣੀਆਂ ਰੰਗ ਅਫਸ਼ਾਨੀਆਂ ਵਿਚ ਨਾਚ ਕਰਦੇ ਹਨ, ਤਾਰਿਆਂ ਦੇ ਪਹਿਲਾਂ ਦੀਪ ਮਾਲਾ ਹੁੰਦੀ ਹੈ, ਇਸ ਪਿਆਰ-ਛੁਹ ਦੇ ਰਸ ਨਾਲ ਮਸਤ ਹੋ ਸ਼ਮੀਰਾਂ ਨਸ਼ੀਲੀ ਨਸ਼ੀਲੀ ਮਟਕ , ਵਿਚ ਨਰਮ ਨਰਮ ਰੁਕਿਆਂ ਨਾਲ ਅਠਖੇਲੀਆਂ ਕਰਦੀਆਂ ਤੇ ਖੇੜੇ ਖੇੜਦੀਆਂ ਜਾਂਦੀਆਂ ਹਨ, ਸਦਾ ਬਸੰਤ ਦੇ ਸਮੇਂ ਦਾ ਪ੍ਰਭਾਵ ਛਾ ਜਾਂਦਾ ਹੈ, ਸਫਨੇ ਤੇ ਨੀਂਦਰ ਦਾ ਰੰਗ ਹੁੰਦਾ ਹੈ, ਵਿਚ ਸਰਬੱਤੀ ਜੀਵਨ ਦੀ ਜੁੰਬਸ਼ ਦੀ ਲਹਿਰ ਆ ਪੈਂਦੀ ਹੈ । ਇਉਂ ਤੇ ਇਹੋ ਜਿਹਾ ‘ਕਵੀ-ਕਦਰਤ-ਸੰਗਮ' ਇਨ੍ਹਾਂ ਗੁਲਜ਼ਾਰਾ ਵਿਚ ਹੈ। ਤੇ ਇਨਾਂ ਛਪੇ ਵਰਕਿਆਂ ਵਿਚ ‘ਜੀਵਨ-ਦਲ ਦੇ ਸੋਮੇਂ ਚੱਲ ਰਹੇ ਹਨ ।

ਜੀ ਨੇ ਪਨਸਲ ਦੀਆਂ ਮੱਧਮ ਲਕੀਰਾਂ ਜਿਹੀਆਂ ਵਿਚ ਲੁਕਾਈਆਂ ਬੈਰਾਗੀ ਵਰ