ਪੰਨਾ:ਮਟਕ ਹੁਲਾਰੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਰਛਾਂ ਵਿਚ ਸਹਣੀ ਦੀ ਛੁਹ ਦੇ ਕਦੀ ਆਏ ਸਵਾਦ ਦੀ ਸਿਮਰਤੀ ਕਿੰਨੀ ਤੀਬਰ ਹੈ : ‘ਪਰ ਲੈਣ ਨੂੰ ਜੀ ਕਰ ਆਵੇ ਤਾਂ 505 2 ਉਛਾਲ ਕਲੇਜਾ ਖਾਏ- 11 ‘ਪਰ ਉਹ ਪਯਾਰ ਸਆਦ ਨ ਵਸਦਾ ਸਫਾ ੬੩ ਕੱਕੜ ਨਾਗ ਆਪ ਨੂੰ ਲਟਬਉਰਾ ਗੀਟਿਆਂ ਨਾਲ ਖੇਡਦੇ ਬਾਲਕ ਵਾਂਗ ਲੱਗਾ ਹੈ ਤੇ ਆਪਦੀ ਛਾਤੀ ਵਿਚ ਵਾਤਸਲ ਪਿਆਰ ਦਾ . ਉਛਾਲਾ ਆਯਾ ਹੈ: ‘ਲਟਬਉਰਾ ਪਰਬਤ ਦੇ ਕੁੱਖੋਂ 9k । ਤੂੰ ਖੇਡੰਦੜਾ , ਆਇਆ’ | ਸਿਫਾ ੬੪ ਵੈਰੀ ਨਾਗ ਦੇ ‘ਫੀਰੋਜ਼ੀ ਰੰਗ ਦੇ ਮੋਤੀਆਂ ਵਾਲੀ ਛਲਕ ਦੀ ਮਿਲਵੀਂ ਚਮਕ, ਸੱਚੇ ਨਗ ਦੀ ਆਬ ਹੋ ਨਿੱਬੜੀ ਹੈ, ਵੈਰੀ ਨਾਗ , ਮਾਨੋਂ ਕੁਦਰਤ ਦਾ ਨਗੀਨਾ ਹੈ। ਵਿਸਥਾਂ ਦਾ ਸੋਮਾਂ ਆਪ ਨੂੰ ਬਾਲਪਨੇ ਦਾ ਅਯਾਣਾਪਨ ਯਾਦ ਕਰਾਉਂਦਾ ਹੈ ਤੇ ਆਪ ਕਹਿੰਦੇ ਹਨ: “ਮੋਹ ਲੜਾ ਤੇਰੀ ਨਿਮਰਤ ਨੇ . ਤੇਰਿ ਮਾਉਂ ਵੇਖ ਜੀ ਠਰਿਆ’’ | ਸਫਾ ੬੭ ॥ ਇਨ੍ਹਾਂ ਨੂੰ ਕਸ਼ਮੀਰ ਨਜ਼ਾਰਿਆਂ ਵਿਚ ਇਕ ਪਾਸੇ -੧੫