ਪੰਨਾ:ਮਟਕ ਹੁਲਾਰੇ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਕੀਰੀ ਭੇਤ ਉੱਪਰ ਇਕ ਆਪ ਦਾ ਕਟਾਖਰ ਹੈ। ਲੱਲੀ ਆਪਣੇ ਭਰ ਆਏ ਅੰਦਰਲੇ ਹੁਸਨ ਨੂੰ ਹੁਣ ਨਾ-ਮਹਿਰਮਾਂ ਥੀਂ ਛਪਾਂਦੀ ਹੈ । ਸਿੱਖੀ ਦੇ ਆਦਰਸ਼ ਵਾਲੀ ਹੋਸ਼ ਫਕੀਰੀ ਵਿਚ ਆਂਦੀ ਹੈ। ਅੰਦਰਲੇ ਹੁਸਨ ਨੂੰ ਜਰਦੀ ਤੇ ਕੱਜਦੀ ਹੈ, ਕਰੀ ਸੁੰਦਰਤਾ ਦੇ ਮਟਕ ਹੁਲਾਰੇ ਆਪਣੇ ਪ੍ਰੀਤਮ ਲਈ ਗੈਰ ਅੱਖ’ ਤੋਂ ਲਕਾਉਂਦੀ ਤੇ ਕੇਵਲ, ਉਸੇ ਲਈ ਪੇਸ਼ਕਸ਼ . ਬਣਾਂਦੀ ਹੈ

ਨਰ ਜਹਾਂ ਤੇ ਲੱਲੀ ਦੇ ਨਾਲ ਹੀ ਲਾਲਾ ਰੁਖ਼ - 27 ਤੇ ਫਰਾਮਰਜ਼’ ਮੁੜ ਕਸ਼ਮੀਰ ਵਿਚ ਆਪ ਨੂੰ ਦਿੱਥੇ Eਦੇ ਹਨ। ‘ਸਰ ਟਾਮਸ ਮੁਰ’ ਦੇ ਬਾਦ ਇਨਾਂ ਨੇ ਅੱਜ "ਮੋੜ ਇਸ ਜੋੜੇ ਦੇ ਪਿਆਰ ਨੂੰ ਯਾਦ ਕੀਤਾ ਹੈ । ਹੈ ਬੁਖ਼ਾਰੇ ਦੇ ਸ਼ਾਹਜ਼ਾਦੇ ਦਾ ਹਿੰਦ ਦੀ ਸ਼ਾਹਜ਼ਾਦੀ * ਲਾਲਾ ਰੁਖ਼ ਨਾਲ ਵਿਆਹ ਸੀ, ਜੋ ਕਸ਼ਮੀਰ ਵਿਚ ਚ ਹੋਣਾ ਸੀ। ਸ਼ਾਹਜ਼ਾਦਾ ਲਾਲਾ ਰੁਖ਼ ਦਾ ਆ = ਸੀ ਤੇ ਕਸ਼ਮੀਰ ਦਾ ਪ੍ਰੇਮੀ ਸੀ, ਪਰ ਚਾਹੁੰਦਾ ਸੀ ਕਿ _ ਕਿਵੇਂ ਸ਼ਾਹਜ਼ਾਦੀ ਮੇਰੇ ਯਾਰ ਵਿਚ ਰੰਗ-ਰੱਤੜੀ Sਹੋ ਜਾਵੇ ਤਾਂ ਵਿਆਹ ਹੋਵੇ । ਸੋ ਸ਼ਾਹਜ਼ਾਦੀ ਦੇ ਕਸ਼ਮੀਰ ਸਫਰ ਵਿਚ ਜੋ ਨੌਕਰ ਚਾਕਰ ਸਨ, ਉਨਾਂ ਵਿਚ ਸ਼ਾਹਜ਼ਾਦੇ ਵਲੋਂ ਇਕ ਗਵੱਯਾ ਸੀ, ਜਿਸ ਦਾ ਨਾਮ ਫਰਾਮਰਜ਼ ਸੀ । ਇਸ ਦੇ ਰਾਗ, ਕਾਵਿ ਕਟਾਖੜ, ਉੱਚੀ ਸੁੰਦਰਤਾ ਤੇ ਗੁਣਾਂ ਕਰਕੇ ਸ਼ਾਹਜ਼ਾਦੀ ਨੂੰ ਇਸ ਨਾਲ ਡੂੰਘਾ ਵਲਵਲੇ ਵਾਲਾ

-੧੮-