ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
109

________________

__ ੧.ਈ ਹੈ ਕਦੇ ਓਹ ਫੰਢੇ ਸ਼ਾਹ ਭਰੇ, ਕਦੇ ਰੋਣ ਲੱਗ ਪਵੇ , ਕਦੇ ਆਪ ਨੂੰ ਉਲਾਭੇ ਦੇ ਜੋ ਹੇ ਮੂਰਖ ਮਨ ਤੂੰ ਕਾਹਨੂੰ ਉਸ ਥਾਂ ਸੌਂ ਰਿਹਾ। ਜੇਹੜੀ ਜਾਤੀਆਂ ਦੇ ਬੋਹੜਾ ਚਿਰ ਹਿ ਰਕੇਸ਼ਾਹੀ ਲੈਣ ਵਾਸਤੇ ਹੀ ਬਣਾਈ ਗਈ ਹੈ, ਅਤੇ ਓਹ ਸਾਰੇ ਰਾਹ ਵਿਚ ਚੰਗੀ ਹੈ। ਤਰਾਂ ਇਧਰ ਉਧਰ ਵੇਖਦਾ ਪਿਛੇਮੁਨ ਗਿਆ, ਜੋ ਕਿਵੇਂ ਓਹ ਪੋਥੀ ਲਭ ਪਵੇ,ਜਿਸ ਥੋਂ ਰਾਹ ਫਿਰ ਉਸ ਨੂੰ ਵਡੀ ਸ਼ਾਤ ਹੋਈ ਸੀ, ਪਰ ਜਦ ਓਹ ਉਸ ਥਾਂ ਦੇ ਨੇੜੇ ਪਹੁੰਚਾ ਅਤੇ ਡਿੱਠਾ ਤਾਂ ਉਸ ਦਾ ਸੋਗ ਫਿਰ ਸਜਰਾ ਹੋ, ਕਿਉਂ ਜੋ ਉਸ ਦੇ ਉੱਥੇ ਸੌਂ ਰਹਿਣ ਦਾ ਪਾਪ ਉਸ ਨੂੰ ਮੁੜ ਚੇਤੇ ਆ ਭਈ ਖੇ’ ਇਥੇ ਜਨ ਹੋਕੇ ਸੌਂ ਰੇਹਾ (ਪੌਲੂਸ ਰਸੂਲ ਦੀ ੧ ਪੜੀ ਤਸ ਲਾਨੀਕੀਆਂ ਦੀ ਵਲ ਕਾਂਡ :--- ਪੌੜੀਅਰ ਪ੍ਰਕਾਸ਼ ਦੀ ਪੋਥੀ ੨-੪ ॥) ਅਤੇ ਐਉਂ ਆਪਣੀ ਜਨਤਾ ਦੇ ਕਾਰਨ ਸੋਗ ਕਰਦਾ, ਅਤੇ ਇਹ ਕਹਿੰਦਾ ਓਹ ਅਗਾਹ ਵਧਦਾ ਜਾਂਦਾ ਸੀ ਕਿ ਹਾਇ ਮੇਂ ਕੇਹਾ ਬੁਰਾ ਹਾਂ- ਜੋ ਦਿਨ ਦੀਵੇ ਹੀ ਐੱਖ ਦੇ ਲੇ ਸੌਂ ਗਿਆ,ਅਤੇ ਉਸ 'ਚ hwA ALI www