ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

112

________________

ਰਾਹ ਵਿਚ ਕਰਨੀ ਪਵੇਗੀ ਅਤੇ ਹੁਣ ਮੈਨੂੰ ਇਹ ਬਿਖਣਾ ਰਾਹ ਚਾਨਣ ਬਿਨਾ ਚ ਲਨਾ ਪਵੇਗਾ ਅਤੇ ਮੇਂ ਪਾਲਨਵਾਲੇ ਜੰਤੂਆਂ ਦੀਆਂ ਡਰਾਉਣੀਆਂ ਅਵਾਜ਼ਾਂ ਸੁਣਾਂ ਗਾ, ਹੁਣ ਉਹਨੂੰ ਡਰਪੋਕ ਸਿੰਘ ਅਤੇ ਅਤੀਤਾ ਮੱਲ ਦੀ ਗੱਲ ਚੇਤੇ ਆਈ, ਜੋ ਉਹ ਕਿਕੂਰ ਸ਼ੇਰਾਂ ਨੂੰ ਵੇਖਕੇ ਡਰ ਗਏ ਸਨ, ਤਾਂ ਮਸੀਹੀ ਨੇ ਆਪਣੇ ਹਿਤ ਵਿਚ ਆਖਿਆਕਿ ਇਹਜੇਤੂੰ ਰਾਤ ਨੂੰ ਸ਼ਿਕਾਰ ਲਈ ਭੌਦੇ ਦੇ ਹੋਨ ਜੇ ਓਹ ਮੇਂ ਨੂੰ ਟੱਕਰ ਜਾਣ ਤਾਂ ਕਿਸਤਰਾਂ ਬਚ ਸਕਦਾ ਹਾਂ, ਉਹ ਤਾਂ ਮੇਨੂੰ ਟੋਟੇ ਟੋਟੇ ਕਰ ਸੁਣਗੇ, ਗੱਲ ਕਾਹਦੀ ਓਹ ਐਉਂ ਵਿਚਾਰਾਂ ਕਰਦਾ ਕਰਦਾ, ਆਪਣੇ ਰਾਹ ਤੁਰਿਆ ਜਾਂਦਾ ਸੀ, ਅਤੇ ਜਾਂ ਓਹ ਆਪਣੇ ਭੈੜੇ ਹਾਲ ਉਤੇ ਹਾਇ ਹਾਇ ਕਰ ਰਿਹਾ ਸੀ ਤਾਂ ਰਾਹ ਦੇ ਇਕ ਲਾ ਹਮੇ ਸੁੰਦਰ ਨਾਮੇ ਇੱਕ ਮਹਲ ਬਣਿਆ ਹੋਆ ਡਿੱਠਾ 11 ਭ ਗਤ ਭਗਤ