ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
113

________________

ਉਪਦੇਸ਼ : ਉਤਲੀ ਵਾਰ ਤੋਂ ਪਰਗਟ ਹੁੰਦਾ ਹੈ, ਜੋ ਸਾਰੇ ਮਸੀਹੀ ਆਪਣੀ ਧਰਮਚਾ ਲ ਅਤੇ ਜਾਤਾਂ ਵਿਚ ਭਾਂਤ ਭਾਂਤ ਦੇ ਪਖੰਡੀਆਂ ਨੂੰ ਮਿਲਦੇ ਹਨ, ਉਨਾਂ ਵਿਚੋਂ ਕਈਤਾਂ ਭੋਲੇ ਹਨ,ਜੇਹੜੇ ਆਪਣੇ ਭੋਲੇ ਹੋਣ ਦੇ ਕਾਰਨ ਸਾਹਿਜੇ ਹੀ ਭਰਮਾਏ ਜਾਂਦੇ ਹੋ। ਨ ਅਤੇ ਕਈ ਅਜਿਹੇ ਢਿੱਲੇ ਹਨ, ਜੋ ਮੁਕਤਿ ਲਭਣ ਲਈ ਕੁੱਛ ਉਦਮ ਨਹੀਂ ਕਰਦੇ। ਅਤੇ ਕਈ ਆਪਣੇ ਢਾਡਪੁਣੇ ਦੇ ਕਾਰਨ ਦੁਏ ਦੀ ਮੱਤ ਨਹੀਂ ਮੰਨਦੇ, ਅਤੇ ਕਈ ਮਨਮਤਿਐ ਅਤੇ ਕਈ ਲਿਖੇ ਹਨ, ਜੇਹੜੇ ਸੰਸਾਰ ਨੂੰ ਠੱਗਣ ਲਈ ਪਖੰਡ ਕ ਰਦੇ ਹਨ, ਅਤੇ ਸੱਚੇ ਮਸੀਹੀ ਅਜੇਹੇ ਲੋਕਾਂ ਨੂੰ ਛਲ ਅਤੇ ਪਖੰਡ ਥੋਂ ਛੁਡਾਉਣ ਲਪ ਈ ਅੱਡੇ ਪਹਿਰ ਉਦੱਮ ਕਰਦੇ ਹਨ, ਅਤੇ ਇਸ ਬੈਂ ਇਹ ਵੀ ਪ੍ਰਗਟ ਹੁੰਦਾ ਹੈ. - Fuuuuu