ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/140

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
138

________________

ਮੰਜਾ ਵਿਛਾ ਦਿੱਤਾ, ਪਰਭਾਤ ਹੁੰਦੇ ਸਾਰ ਜਦ ਓਹ ਜਾਗਿਆ, ਤਾਂ ਇਹ ਗੀਤ ਗਮ ਉਣ ਲੱਗਾ !! ਪ੍ਰਭੂ ਈਸਾ ਦਾ ਹੇ ਕੇਹੋ ਜੇਹਾ ਪਿਆਰ। ਦਿੱਤਾ ਓਸ ਨੇ ਸੁਖ ਸਾਨੂੰ ' ਅਪਾਰ ? ਹੋਖਾ ਨੇੜੇ ਸਾਨੂੰ ਸੁਰਗ ਅਰ ਸੰਸਾਰ ਛਿਮਾ ਉਸ ਦੀ ਸਾਨੂੰ ਮਿਲੀ ਅੱਜ ਯਾਰ ਉਪਰੰਦ ਜਾਂ ਘਰ ਦੇ ਸਾਰੇ ਲੋਕ ਜਾਗ ਉਠੇ, ਤਾਂ ਉਨਾਂ ਨੇ ਉਸ ਨੂੰ ਕਿਹਾ, ਕੁਈ । ਜਿੰਨਾਂ ਚਿਰ ਅਸੀਂ ਤੁਹਾਨੂੰ ਇੱਥੋਂ ਦੀਆਂ ਚੰਗੀਆ ਚੰਗੀਆ ਵਸਤਾਂ ਨਾ ਦਿਖਾਇ ਤੁਸੀਂ ਤੁਰਨਾ ਨਹੀਂ, ਪਹਿਲਾਂ ਉਹ ਉਸ ਨੂੰ ਦਫ੩ ਵਿਚ ਲੈ ਗਏ, ਅਤੇ ਬਹੁਤ ਆਪਣੇ ਪੁਰਾਣੇ ਰੀਥ ਉਹ ਨੂੰ ਵਿਖਾਏ ਅਤੇ ਉਨਾਂ ਨੂੰ ਖੋਹਲ ਕੇ ਹਾਰਦੇਸੁਆਮੀ