ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/151

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
149

________________

ਤੀਰਾਂ ਨਾਲ ਮੈਨੂੰ ਕਿੰਨੂੰ, ਸੋ ਮੇਰੇ ਲਈ ਇਹ ਚੰਗਾ ਹੈ, ਜੋ ਮੈਂ ਇਸ ਰਾਹ ਵਿਚ ਬਿਧ] ਝਕ ਖੁੱਲ੍ਹਾ ਰਹਾਂ, ਕਿਉਂ ਕਿ ਭਾਵੇਂ ਜਿੰਦ ਬਰਾਉਣ ਲਈ ਕੋਈ ਹੋਰ ਉਪਾਓ ਨਹੀ ਹੈ, ਤਾਂ ਬੀ ਇਹ ਚੰਗਾ ਹੈ ਕਿ ਮੈਂ ਆਪਣੇ ਰਾਹ ਵਿਚ ਖੜ੍ਹਾ ਰਹਾਂ, ਇਹ ਵਿਚਾਰ ਕੇ ਖ਼ੁਸ਼ੀ ਹੀ ਅੱਗੇ ਵਧਿਆ ਅਤੇ ਨਾਸਕਰਨਵਾਲਾ ਉਹਨੂੰ ਆਣਕਾਰਿਆ, ਉਹਦਾ ਰੂਪਬੜਾ ਕਰੂਪਅਤੇ ਡਰਾਉਣਾ ਸੀ, ਉਹਦੇ ਲੀੜੇ ਮੱਛੀ ਦੇ ਛਿਲਿਕਿਆਵਰਗੇ ਜਿਨ ਟਾਓ ਖਡਕਰਦਾ ਸੀ, ਉਸ ਦੇ ਖੰਭ ਉੱਤਣਵਾਲੇ ਅਜ਼ਗਰ ਸਰਪ ਦੇਸ਼ਮਾਨ ਸਨ ਅਤੇ ਪ੍ਰੇਰ ਰਿੱਛ ਜੇਹੇ ਸਨ ਅਤੇ ਉਹਦੇ ਢਿੱਡ ਵਿਚੋਂ ਅੱਗ ਅੰ ਆਂ ਨਿਕਲਦਾ ਸੀ ਅਤੇ ਉਹ ਦਾ ਮੂੰਹਸ਼ੇਰ ਦੇ ਮੂੰਹ ਵਰਗਾ ਸੀ, ਜਾਂ ਓਹ ਮਸੀਹੀ ਦੇ ਕੋਲ ਪਹੁੰਚਾ ਤਾਂ ਨੱਕ ਖੇਡਕੇਵੇਖਣ ਲੱਗਾ, ਅਤੇ ਬੋਲਿਆ ਕਿ ਤੂੰ ਕਿਥੋਂ ਆਆ ਹੈ, ਅਰ ਕਿਧਰ ਨੂੰ ਜਾਵੇਂਗ ਮਸੀਹੀ ਨੂੰ ਉ ਤੱਰ ਦਿੱਤਾ ਕੁਈ ਮੈਂ ਨਾਨਵੈਨਗਰੋਂ ਆ ਹਾਜ਼ਰੀਆਂ ਬੁਰਿਆਈਆਂ ਦਾ ਨਿਵਾਸਥਾਨ nimitishwanah nimishAm n Andho AA