ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/192

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

190

________________

ਉਸ ਨੇ ਤੇਰੇ ਨਾਲ ਕੀ ਕੀਤਾ ? ਉਸ ਨੇ ਉਤੱਰ ਦਿੱਤਾ, ਕਿ ਮਹਾਰਾਜ ਮੇਂ ਕੀ ਆਖਾਂ, ਉਸ ਨੂੰ ਮੇਰੇ ਨਾਸ਼ ਵਡੀਆਂ ਭੇਟੂਆਂ ਵਾਲੀਆਂ ਗੱਲਾਂ ਕੀਤੀਆਂ, ਅਤੇ ਭਾਂਤ ਭਾਂਤ ਦੇ ਸੁਆਦ ਚੱਖਾਓਣ ਲਈ ਅਰ ਅਨੰਦ ਆਉਣ ਲਈ। ਆਖਿਆ, ਭਈ ਰਤੀ ਕੁ ਰਾਤ ਨੂੰ ਛੱਡ ਕੇ ਮੇਰੇ ਮਗਰ ਹੋ ਤੁਰ । ਮਸੀਹੀ ਬੋਲਿਆ ਧੰਨ ਪਰਮੇਸਰ ਹੈ, ਜਿਸ ਨੇ ਤੈਨੂੰ ਉਹ ਦੀ ਫਾਹੀ ਥੋਂ ਛੁਡਾਯਾ ਹੈ । ਓਪਰੀ ਤੀਆਂ ਦਾ ਮੂੰਹ ਇਕ ਡੂੰਘਾਇਆ ਹੈ, ਉਸ ਦੇ ਵਿਚ ਹੋ ਜਾ ਪੈਂਦਾ ਹੈ ਜੋਹ ਦੇ ਉੱਤੇ ਪ੍ਰਭੂ ਦੀ ਸ਼ਾਨ ਹੈ । (ਕਹਾਉਤਾਂ ਦੀ ਪੋਥੀ - ਹੜ ਕਾਂਡ ੧੪ ਪੌੜੀ) ਧਰਮਦਾਸ ਨੇ ਆਖਿਆ ਮੇਂ ਨੂੰ ਖਬਰ ਨਹੀਂ ਜੋ ਮੈਂ ਉਸ | ਮੁੱਲੇ ਬਚ ਗਿਆ ਹਾਂ ਕੇ ਨਹੀਂ ਮਸੀਹੀ ਬੋਲੇਆ ਭਾਈ ਇਹ ਕੀ ਗੱ |੧|ਲ ਹੈ, ਤੂੰ ਤਾਂ ਉਹ ਦੀ ਕਮਾਨਾ ਨੂੰ ਪਸੰਦ ਨਹੀਂ ਕੀਤਾ, ਧਰਮਦਾਸ Digitized by Panjan Digital LIUIGNY 7 www.paryngorg