ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/200

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

198

________________

ਮਸੀਹੀ ਨੇ ਪੁੱਛਿਆ, ਤੁਲਾ ਓਹ ਕੌਣ ਸੀ, ਜਿਹ ਨੇ ਉਹ ਨੂੰ ਰੋਕ ਦਿੱਤਾ ਧਰਮਦਾਸ ਨੇ ਉਤੱਰ ਦਿੱਤਾ ਮਹਾਰਾਜ, ਪਹਿਲੇ ਤਾਂ ਮੈਂ ਉਸ ਨੂੰ ਨਮ ਹੀਂ ਆਤਾ, ਪਰ ਜਾਂ ਉਹ ਮੇਰੇ ਕੋਲੋਂ ਦੀ ਲੰਘਦਾ ਜਾਂਦਾ ਸੀ, ਤਾਂ ਮੈਂ ਉਹ ਦੇ ਹੱਥਾਂ ਪੈਂਰਾਂ ਦੇ ਦਾਗਾਂ ਨੂੰ ਵੇਖ ਕੇ ਜਾਣ ਲਿਆ ਜੋ ਏਹ ਮੇਰਾ ਗੁ4 ਰੂ ਹੈ , ਗੱਲ ਕਾਹਦੀ ਮੈਂ ਉਸ ਮਾਰਨ ਵਾਲੇ ਦੇ ਹੱਥੋਂ ਬਚ ਕੇ ਹਾੜ ਪਰ ਚੜ ਗਿਆ, ਮਸੀਹੀ ਨੇ ਆਖਿਆ ਕਿ ਜੰਹ ਨੇ ਤੈਨੂੰ ਮਾਰਿਆ ॥ ਮੂਸਾ: ਪਤੰਬਰ ਸੀ , ਉਹ ਕਿਸ ਨੂੰ ਨਹੀਂ ਛਡਦਾ, ਅਤੇ ਜਹੜੇ ਉਸ ਦੀ ਸ਼ਰਾ ਨੂੰ ਤੋੜ ਸੁੱਟਦੇ ਹਨ, ਉਹ ਉਨ੍ਹਾਂ ਉਤੇ ਦਿਆਲ ਨਹੀਂ ਹੋ ਸਕਦਾ, ਧਰਮਦਾਸ ਬੋਲਿਆ ਮਹਾਰਾਜ ਇਹ ਤਾਂ ਸੱਚ ਹੈ , ਮੈਂ ਚੰਗੀ ਤਰ੍ਹਾਂ ਦਾ ਦਾ ਹਾਂ, ਉਹ ਤਾਂ ਅੱਗੇ ਬੀ ਮੇਨੂੰ ਟੱਕਰਿਆ ਈ ਜੱਦੋਂ ਮੈਂ ਘ ਚ ! more