ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/210

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
208

________________

२० ਲੀਆਂ ਜਾਪਦੀਆਂ ਹਨ, ਗੱਲ ਕਾਹਦੀ ' ਇਸ ਨਿਰਲੱਜਆ ਨੂੰ ਦੂਜੇ ਚ ਕੀਤਾ, ਅਤੇ ਇਹ ਗੀਤ ਗਾਉਣ ਲੱਗਾ , ਭਈ ਰੱਬ ਦੇ ਬਚਨ ਨੂੰ ਜੋ ਮੰਨਦੇ ਹਨ। ਸੋ ਪਰਤਾਵਿਆਂ ਵਿੱਚ ਫਸ ਜਾਂਦੇ ਹਨ। ਉਹ ਭਾਂਤ ਭਾਂਤ ਅਰ ਘੜੀ ਮੁੜੀ ਆਉਂਦੇ !

ਕਲੇਸ਼ ਅਤੇ ਬਿਪਤਾ ਜਾਤੀਆਂ ਉਤੇ ਪੈਂਦੈ ! ਉਹ ਬੰਧਨ ਵਿੱਚ ਹਨ ਅਰ ਸਰੀਰ ਹੈ ਸੁਸਤ!

ਪਰ ਚਾਹੀਦਾ ਹੈ ਜੋ ਮਨ ਹੋਵੇ ਤਕੜਾ ਅਰਚੁਸਤ ਜੋ ਜਾਤੀਓ ਰੂਸੀ ਹੋਵੋ ਸੁਚੇਤ ! ਸੂਰ ਮਣ ਕਰੋ ਅਤੇ ਮਾਰ ਲਓ ਖੇਤ :r