ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/214

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
212

________________

E

ਜਰੂਰ ਵੱਢਿਆ ਜਾਣਾਂ ਹੈ, ਪਰ ਅੰਤ ਨੂੰ ਹ ਫੁਰੀ, ਅਰ ਰਾਤ ਹਟੀ, ਨੇ ਨੇਲ ਆ, ਅਰ ਇਸ ਕਾਰਨ ਹੁੰਦਾ ਸਾਰਾ ਰਾਹ ਸੁਖ ਨਾਲ ਲੇਆ, ਇਹ ਆਪਣਾ ਸਾਰਾ ਹਾਲ ਉਸ ਨੇ ਧਰਮਦਾਸ ਨੂੰ ਸੁਣਾ . ਇਆ • ਉਪਦੇਸ਼ ਉਤਲੀ ਵਾਰਤਾਂ ਥੋਂ ਇਹ ਪ੍ਰਗਟ ਹੁੰਦਾ ਹੈ, ਤੁਈ ਧਰਮੀ ਲੋਕਾਂ ਵਿਚ ਤਾਂਤ ਭਾਂਤ ਦੀਆਂ ਅਸੀਸਾਂ ਇੱਕ ਨੂੰ ਦੂਜੇ ਨਾਲੋਂ ਵਧੀਕ ਮਿਲਦੀਆਂ ਹਨ, ਪਰ ਰ ਉਨ੍ਹਾਂ ਵਿਚੋਂ ਜਿਨਾਂ ਦੀ ਨਿਹਚਾ ਬਝਦੀ ਹੈ, ਸੋ ਨੇਰਾ ਖੁੱਭਣ ਵਿੱਚ ਤਾਂ ਨਹੀਂ ਜਾ ਪੈਂਦੇ , ਸਗੋਂ ਓਹ ਡਾਢੇ ਤਕੜੇ ਹੋਕੇ ਧਰਮਮਾਰਗ ਉੱਤੇ ਤੁਰੇ