ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/216

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

214

________________

'ਆਪਣੇ ਮਨਾਂ ਵਿੱਚ ਹੀ ਖੰਡ ਮਿੱਲਦਾ ਹੈ, ਅਰ ਉਸ ਚੋਂ ਮੇਰਾ ਮਸੀਹ ਦੀ ਕਮੀ ਹਾਇਤਾ ਨਾਲ ਹੀ ਛੁੱਟ ਸਕਦੇ ਹਨ, ਅਧੀਨਤਾ ਦੀ ਦੂਨ ਵਿੱਚ ਕਿਸੇ ਕਿਸੇ ਧਰਮੀ ਦੇ ਮੰਨ ਦੇ ਅੰਦਰ ਲੋਕਲਾਜ ਅਤੇ ਕੁੱਲਲਾਜ ਉਪਜਦੀਆਂ ਹਨ , .' ਕਦੀ ਕਹਿੰਦਾ ਹੈ ਭਈ ਜੇ ਮੈਂ ਇਸ ਮਾਰਗ ਉੱਤੇ ਤੁਰਾਂ, ਤਾਂ ਮੈਂ ਬੇਪਤ ਹੋਜ਼ਾਵਾਂ ਗਾ, ਲੋਕ ਮੇਂ ਨੂੰ ਮੂਰਖ ਸਮਝਣਗੇ, ਅਤੇ ਮੇਰੇ ਸਾਕ ਸਨਬੰਧੀ ਮੇਂ ਤੋਂ ਸ਼ਰਮ ਮਾਉਣਗੇ, ਇਹੋ ਜੇਹੀਆਂ ਗੱਲਾਂ ਦੇ ਕਾਰਨ ਅਧੀਨਤਾ ਦੀ ਦੂਣ ਵਿੱਚ ਤੁਰਨਾ ਢਾ ਔਖਾ ਹੋ ਜਾਂਦਾ ਹੈ, ਅਤੇ ਕੇਈ ਤਾਂ ਇਨਾ ਗੱਲਾਂ ਦੇ ਸੰਬਈਂ ਆਪਣੇ ਕ ਰਾਤਾਰ ਨੂੰ ਇਸ਼ਾਰਦੇ ਹਨ, ਅਤੇ ਕੋਈ ਮੁਕਤੇ ਦਾਤਾ · ਨੂੰ ਨਹੀਂ ਮੰਨਦੇ , ਜੋ ਓਹ ਸੁਰਗ ਦੇ ਮੁੱਖ ਚੋਂ ਹੱਥ ਧੋ ਬੈਠਦੇ, ਅਤੇ ਕੇਵਲ ਸੰਸਾਰ ਦੇ ਬੁੱਖਾਂ ਵਿੱਚ ਲੱਗੇ ਹੁੰਦੇ ਹਨ , ਅਰ ਇਸੇ ਤਰਾਂ ਆਪਣੇ ਆਪ ਨੂੰ ਨਰਕ ਵਿੱਚ ਪਾ ਕੇ