ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/242

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
240

________________

੨੪੪ ਭੇਤਾਂ ਦਾ ਗਿਆਨ ਹੈ , ਧਰਮਦਾਸ ਨੇ ਉੱਤਰ ਦਿੱਤਾ ਭਈ ਇਹ ਪਤਾ ਪਹਿਲਾਂ ਹੀ ਹੋਣਾ ਚਾਹੀਦਾ ਸੀ, ਪਰ ਭਾਵੇਂ ਪਹਿਲਾਂ ਹੋਵੇ ਭਾਵੇਂ ਪਿੱਛੋਂ ਇਹ ਬੀ ਝੜੀ ਠੀ ਗੱਲ ਹੈ , ਕਿਉਂ ਜੋ ਇੰਜੀਲ ਦੇ ਵਡੇ ਵਡੇ ਖੇਤਾਂ ਦਾ ਮਾਨ ਪ੍ਰਾਪਤ ਹੋ ਸ ਕਦਾ ਹੈ, ਤਾਂ ਵੀ ਹੋ ਸਕਦਾ ਹੈ, ਜੋ ਕਿਰਪਾ ਦਾ ਕੰਮ ਮਨ ਵਿੱਚ ਨਾ ਹੋਵੇ। ਸਗੋਂ ਜੇ ਕੋਈ ਮਨੁੱਖ ਪੂਰੇ ਮਾਨ ਨੂੰ ਪ੍ਰਾਪਤ ਹੋਵੇ, ਤਾਂ ਬੀ ਉਹ ਆਪ ਨਿਕੰਮਾ ਹੋ ਸਕਦਾ ਹੈ, ਪਰਮੇਸ਼ਰ ਦੀ ਅੰਸ਼ ਨਹੀਂ ਹੋ ਸੱਕਦਾ ( ਭਾਰੈਤੀਆਂ ਨੂੰ ੧ ਪੜੀ ੧੩ ਕਾਂਡ 7 ਪੌੜੀ) ਪਰ ਜਾਂ ਪ੍ਰਭੂ ਈਸਾ ਨੇ ਆਪਣੇ ਸਿੱਖਾਂ ਨੂੰ ਪੁੱਛਿਆ , ਕੀ ਤੁਸੀਂ ਇਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਹੋ , ਅਤੇ ਸਿਖਾਂ ਨੂੰ ਉਤਰ ਦੇ ਕੇ ਆਖਿਆ, ਆਹੋ ਜੀ ਮਹਾਰਾਜ , ਤਾਂ ਓਨ ਅੱਗੇ ਕਿਹਾ, ਕਿ ਧੰਨ ਹੋ | ਤੁਬੀ. ਜੇ ਇਨਾਂ ਨੂੰ ਕਰੋ ਬੀ , ਉਹ ਵਰ ਇਨਾਂ ਗੱਲਾਂ ਦੇ ਸਮਝਣ ਲਈ n hi kiti