ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

23

________________

33_ ਉਹਨੂੰ ਆਖਿਆ, ਹੈ ਮਹਾਰਾਜ, ਦੇਖੋ ! ਜਦ ਇਹ ਥਾਂ ਨਾਲ ਦੇ ਨਗਰ ਅਤੇ ਡੀਤੇ ਦਰ ਵਾਜੇ ਦੇ ਵਿਚਕਾਰ ਆਉਂਦੀ ਹੈ ਤਾਂ ਕਿਉਂ ਨਹੀਂ ਇਹ ਬਣਾਈ ਜਾਂਦੀ , ਜੋ ਵਿਚਾਰੇ ਜਾੜੀ ਲੋ ਕ ਸੁਖਸਾਂਦ ਨਾਲ ਭੀੜੇ ਦਰਵਾਜੇ ਦੀ ਫਲ ਆਪਣਾ ਪੇਂਡਾ ਕਰਨ - ਉਨ ਉਡਰ ਦਿੱਤਾ | ਈ ਇਹ ਖੁੱਭਣ ਅਜਿਹੀ ਥਾਂ ਹੈ, ਜੋ ਓਹ ਬਣ ਨਹੀਂ ਸਕਦੀ ਕਿਉਂਕਿ ਇਹ ਓਹ ਥਾਂ ਹੈ, ਕਿ ਜਿਧਰ ਨੂੰ ਸਾਰਾ ਰੀਵ ਜੇਹੜਾ ਪਾਪਦੇ ਗਿਆਨ ਤੋਂ ਉਪਜਦਾਹੈ, ਵਹਿੰਦਾ ਚਲਿਆ ਆਉਂਦਾ ਹੈ, ਇਸ ਲਈ ਇਹ ਦਾ ਨਾਉਂ ਨਿਰਾਸ ਖੁਭਣ ਸਕੀਦਾ ਹੈ - ਕਿਉਂਕਿ ਜਦ ਕਦੀਕ ਈ ਪਾਪੀ ਆਪਣੇ ਮਾੜੇ ਹਾਲ ਦਾ ਜਾਣੂ ਹੁੰਦਾ ਹੈ, ਤਾਂ ਓਹ ਦੇ ਮਨ ਵਿੱਚ ਭਾਂਤ ਭਾਂਤ ਦੇ ਭੀ ਅਤੇ ਸੇਸ਼ੇ ਅਰ ਚਿੰਤਾ ਉਪਜਦੀਆਂ ਹਨ, ਤਾਂ ਏਹ ਸਭ ਰਲ ਕੇ ਕੰਡੇ ਹੁੰਦੇ ਅਤੇ ਇਸੇਥਾਂ ਰਹਿੰਦੇ ਹਨ, ਇਸੇ ਕਾਰਨ ਇਹ ਥਾਂ ਖ਼ਾਨੀ ਹੋ ਰਹੀ ਹੈ ॥ ਰਾਜਾ ਦੀ ਇਛਿਆ ਨਹੀਂ ਜੋ ਇਹ ਥਾਂ ਐਡੀ ਮਾੜੀ ਹੋਈ ਰਹੇ- ਇਸੇ ਲਈ ਰਾਜਾ ਦੀ