ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/297

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

295

ਧੰਨ ਜਨਮ ਹੈ ਧਰਮੀ ਤੇਰਾ ਦੁਸ਼ਟ ਤੈਨੂੰ ਪਾਯਾ, ਘੇਰਾ।
ਦੁਖ ਸਹੇ ਅਰ ਦਿੱਤੇ ਪ੍ਰਾਨ ਧਰਮ ਹੇਤ ਤੈਂ ਦਿੱਤੀ ਜਾਨ॥੧
ਤੂੰ ਧਰਮੀ ਹੋਯਾ ਪ੍ਰਭੂ ਅੱਗੇ ਧਰਮ ਨ ਹਾਰਿਆ ਤੈਂ ਦੁਖ ਲੱਗੇ।
ਨਰਕ ਜਾਣਗੇ ਇਹ ਹੱਤ੍ਯਾਰੇ ਪਾਪੀ ਸਭ ਕਰਮਾਂ ਦੇ ਮਾਰੇ॥੨
ਤੇਰਾ ਜਸ ਸਦ ਅਟਲ ਰਹੇਗਾ ਤੈਨੂੰ ਕੋਈ ਨਾ ਮੋਯਾ ਕਹੇਗਾ।

ਉਪਦੇਸ਼

ਇਨ੍ਹਾਂ ਵਿਥਿਆਂ ਤੋਂ ਪਰਗਟ ਹੁੰਦਾ ਹੈ ਭਈ ਜਾਂ ਪਰਮੇਸਰ ਆਪਣੇ ਸੱਚੇ ਬੰਦਿਆਂ ਨੂੰ ਦੁੱਖ ਅਰ ਉਨ੍ਹਾਂ ਉੱਤੇ ਕੁਛ ਬਿਪਤਾ ਅਥਵਾ ਮੌਤ ਦਾ