ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/300

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

298

________________

੧੪ ਚੌਧਵਾਂ ਪਰਬ ' ਇਸ ਪਰਬ ਵਿੱਚ ਇਸ ਗੱਲ ਦਾ ਵਰਨਣ ਹੈ , ਭਈ ਮਸੀਹੀ ਨੂੰ ਇੱਕ ਆਸਾ ਅਨੰਦ ਨਾਮ ਹੋਰ ਮੜ ਲਿਆ ਹੈ, ਅਰ ਜੋ ਕੁੱਛ ਚਰਚਾ ਉਨ੍ਹਾਂ ਆਪੋ ਵਿੱਚ ਕੀਤੀ , ਅਤੇ ਦੋ ਮਤਲਬਰ ਆਇਆ ਅੱਡੂਅਰ ਇਨਾਂ ਦਾ ਫੇਰ ਮੇਂ' ਸਪਲਾਂ ਡਿੱਠਾ ਜੋ ਅਸੀਹੀ ਅੱਗੇ ਇਕੱਲਾ ਨਹੀਂ ਸੀ ਗਿਆ ਬਰੋ ਉਹਦੇ ਨਾਲ ਆਸਅਨੰਦ ਨਾਮੇ ਇਕ ਮਨੁੱਖ ਸੀ ਜਿਹ ਨੇ ਮੇਲੇ । ਵਿਚ ਮਸੀਹੀ ਅਤੇ ਧਰਮਦਾਸ ਦੀ ਭਲੇਆਈ ਅਤੇ ਧੀਰਜ ਖ ਕੇ ਪਤੀ ਰਮੇਸਰ ਉੱਤੇ ਨਿਹਚਾ ਕੀਤੀ, ਅਰ ਮਸੀਹੀ ਦੇ ਨਾਲ ਰਲਕੇ ਉਹ ਨੂੰ