ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/316

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
314

________________

३१४ ੩੪ ਔਗੁਣ ਨਹੀਂ ਕਰਦਾ , ਕਿਉਂ ਜੋ ਲੋਕਾਂ ਵਿੱਚ ਗੀਥੀ ਦੀ ਆਜੇਹੀ ਮਹਿਮਾ ਹੋਣੀ ਕੋਈ ਮਾੜੀ ਗੱਲ ਨਹੀਂ। ਇਸ ਲਈ ਜੋ ਨਾਲੇ ਧੀ ਨੂੰ ਗੱਫਾ ਲਦਾ ਹੈ, ਅਤੇ ਨਾਲੇ ਲੋਕ ਬ ਸਾਹਿਬ ਦੇ ਵਾਕ ਬੀ ਸੁਣਦੇ ਹਨ, ਲਓ। ਹੁਣ ਪਾਰੀ ਦੀ ਗੱਲ ਸੁਣ , ਭਈ ਕੋਈ ਗਰੀਬ ਬੁਪਾਰੀ ਜਿਹਦੇ ਹਕ ਘੱਟ ਹੋਣ , ਜੋ ਓਹ ਇਸ ਨੀਤ ਨਾਲ ਕਿ ਮੇਰੀ ਹੱਟੀ ਚੰਗੀ ਤਰਾਂ ਚ ਪਵੇ, ਅਤੇ ਕਿਸੇ ਵਡੇ ਸ਼ਾਹੂਕਾਰ ਦੇ ਘਰ ਸਾਕ ਬੀ ਹੋ ਜਾਵੇ ,ਨਾਲੇ " ਮੈਂ ਵਡਾ ਧੰਨ ਪਦਾਰਥਵਾਲਾ ਹੋ ਜਾਵਾਂ, ਆਪਣੇ ਆਪ ਨੂੰ ਭਗਤ ਬ। ਟਾਵੇ , ਅਤੇ ਨਾਲੇ ਰੋਜ ਅਤਵੇਲੇ ਦਰਬਾਰ ਜਾਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੇ : ਅਰ ਕਬਾ ਬੀ ਅਖੀਆਂ ਮੀਟਕੇ ਵਰੇ ਧਿਆਨ ਨਾਲ | * ਸੁਣੇ ਤਾਂ ਦੋਸੋ ਖਾ ਓਹ ਕੀ ਮਾੜੀ ਗਲ ਕਰਦਾ ਹੈ , ਇਹ ਭਾਵੇਂ ਕਿਸੇ ਗੀਤ A nal Dil anadilihan