ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/336

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
334

________________

੪ ਉਪਦੇਸ਼ ਪਿਛਲੀ ਇੱਥੇਆ ਥੋਂ ਸਾਨੂੰ ਝੂਠੇ ਲੋਕਾਂ ਦਾ ਹਾਲ ਪਰਗਟ ਹੋ ਜਾਂ ਦਾ ਹੈ , ਕਿੰਨੇਭ ਦੇ ਮਤਲਬੀ ਹਨ , ਜੇਹੜੇ ਸੰਸਾਰ ਅਤੇ ਸੁਰਗ ਦੋਹਾਂ ਨੂੰ ਚਾਹੁੰਦੇ ਹਨ , ਪਰ ਆਪਣੇ ਸੰਸਾਰੀ ਮਲਬ ਨੂੰ ਭਾਰੀ ਸਮਝਦੇ ਹਨ। ਅਤੇ ਧਰਮ ਦੇ ਮਤਲਬ ਨੂੰ ਹੈ, ਇਸੇ ਕਰਕੇ ਨਾ ਤਾਂ ਓਹ ਧਰਮ ਦੇ ਨੀ ਅੰਤ ਮਿਹਨਤ ਕਰਦੇ , ਅਤੇ ਨਾ ਦੁੱਖ ਝੱਲਦੇ ਅਤੇ ਨਾ ਸੰਸਾਰੀ ਮੋਹ ਤੇ ਆਗਦੇ ਹਨ, ਇਸੇ ਕਾਰਨ ਓਹ ਸੰਸਾਰੀ ਸੋਭਾ ਜਾਂ ਸੁੱਖ ਜਾਂ ਧ4 ਨ ਦੇ ਪਿੱਛੇ ਆਪਣਾ ਨਾਸ ਕਰਦੇ ਹਨ, ਇਸੇ ਤਰਾਂ ਬਾਹਲੇ ਹੀ