ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
351
________________
ਸਬਬ ਪੀੜ ਨਾਲ ਤੜਫਦੇ ਵੇਖਕੇ ਬੋਲਿਆ, ਭਈ ਇਥੋਂ ਤੁਸੀ ਕਿਸੇ ਬੇ ਧ ਨਾਲ ਨਿਕਲ ਨਹੀਂ ਸਕਦੇ, ਤਾਂ ਚੰਗਾ ਹੋਉ ਜੇ ਤੁਸੀ ਇਸ ਜੀਉਣ ਨਾਲੋਂ ਝਟ ਪਟ ਭਾਣੇ ਗਲ ਵਿੱਚ ਛੁਰੀ ਮਾਰਕੇ ਜਾਂ ਫਾਹਾ ਲੈ ਕੇ ਜਾਂ ਸੰਖੀਆ ਖਾ ਕੇ ਮਰ ਜਾਓ, ਕਿੰਉਂ ਜੋ ਆਜਹੇ ਹਾਲ ਵਿੱਚ ਪੈ ਕੇ ਆ ਰਨਾ ਇਸ ਜੀਉਣ ਨਾ ਭੁਲਾ ਹੈ, ਤਾਂ ਉਨਾਂ ਨੇ ਉਸ ਦੇ ਅੱਗੇ ਤਰਲੇ ਕੀੜੇ , ਕਿ ਮਹਾਰਾਜ ਸਾਨੂੰ ਜਾਣ ਦਿਓ , ਇਹ ਸੁਣਕੇ ਉਹ ਨੇ ਉਨਾਂ ਉੱਤੇ ਡਾਢਾ ਮੂੰਹ ਵੱਟਿਆ, ਅਤੇ ਉਨ੍ਹਾਂ ਉੱਤੇ ਓ ਵੱਟ ਕੇ ਪਿਆ ਮਾਨ ਹੁਣੇ ਮਾਰਦਾ ਹੈ , ਪਰ ਪਰਮੇਸਰ ਦਾ ਭਾਣਾ ਓ ਹੋਇਆ ਜੋ ਵੋ ਧ ਦੇ ਮਾਰੇ ਆਪ ਹੀ ਮੂਰਛਾ ਖਾ ਕੇ ਡਿੱਗ ਪਿਆ ਅਤੇ ਕੁੱਛ ਚੈਰ ਤੀਕੁ ਆਪਣੇ ਹਥ ਨਾ ਹਿਲਾ ਸਕਿਆ, ਨਹੀਂ ਤਾਂ ਉਥੇ ਹੀ ਉਨਾਂ ਨੂੰ,