ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/362

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
360

________________

ਦੇ ਅੰਦਰ ਹੀ ਮੈਂ ਤੁਹਾਨੂੰ ਵੀ ਇਸੇ ਤਰਾਂ ਕਰਾਂਗਾ, ਚੱਲੇ ਹੁਣ ਫੇਰ ਆਪਣੀ ਕੋਠੜੀ ਨੂੰ ਮੁੜ ਚਲੇ , ਫੇਰ ਸਾਰੇ ਰਾਹ ਉਨਾਂ ਨੂੰ ਮਾਰਦਾ ਮਾਰਦਾ , ਉਥੇ ਹੀ ਲੈ ਗਿਆ । ਇਸੇ ਤਰਾਂ ਛੱਛਰਵਾਰ ਸਵੇਰ ਥੋਂ ਲੈ ਕੇ ਸੰਝ ਤੀਕ ਅਗੇ ਵਾਂਝੇ ਓਹ ਵੱਡੇ ਕਸ਼ਟ ਵਿੱਚ ਪਏ ਰਹੇ , ਰਾਤ ਨੂੰ ਦੇਉ ਅਰ ਉਹ ਦੀ ਵਹੁਟੀ ਭਰਮੈਂਬਰ ਨੇ ਆਪੇ ਵਿਚ ਫੇਰ ਪੈਂਦੀਆਂ ਦੀ ਗੱਲ ਛੇੜੀ - ਦੇਉ ਨੇ ਆਖਿਆ ਭਈ ਇਹ ਬੜੇ ਅਚ। ਰਜ ਦੀ ਗੱਲ ਹੈ ਜੋ ਓਹ ਢੀਠ ਨਾਂ ਤਾਂ ਮੇਰੀ ਮਾਰ ਦੀ ਕੁਛ ਪਰਵਾਹ ਕਰਦੇ ਹਨ , ਅਰ ਨਾ ਮੇਰੇ ਆਖੇ ਦੀ , ਓਹ ਆਪਣੇ ਆਪ ਨੂੰ ਨਹੀਂ ਮਾਰਦੇ , ਤੀਮੀ ਨੇ ਕਿਹਾ ਭਈ ਮਾਂ ਨੂੰ ਇਹ ਜਾਪਦਾ ਹੈ , ਜੋ rਉਨਾਂ ਨੂੰ ਆਸ ਹੈ ਭਈ ਕੋਈ ਸਾਨੂੰ ਆਣ ਕੇ ਛੂਵੇਗਾ , ਜਾਂ ਕੀ