ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/369

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

367

________________

ਤੈਨੂੰ | ਹੈ, ਤਾਂ ਇਸ ਕਟ ਚੋਂ ਛੁਟਣ ਦਾ ਕੋਈ ਰਾਹ ਨਹੀਂ ਦਿੰਦਾ, ਅਤੇ ਜਾਂ ਉਏ ਹਾਲ ਵਿੱਚ ਸਤਾਉਣ ਲਗਦੇ ਹਨ , ਜਿਹਾ ਕੁ ਉਹ ਦੋ ਜਾਤੀ ਸਤਾਏ ਸਨ , ਤਾਂ ਨਿਰਾਸਤਾ ਵਿੱਚ ਫਸ ਜਾਂਦੇ ਹਨ, ਉਸ ਹਾਲ ਵਿੱਚ ਵਡੇ ਵਡੇ ਦੁੱਖ ਮਨ ਵਿੱਚ ਉਪਜਦੇ ਹਨ , ਇਥੋਂ ਤੋੜੀ ॥ ਬੈਂਤਾਂਲ ਆਣ ਕੇ ਆਉਂਦਾ ਹੈ , ਭਈ ਹੁਣ ਮਰਨਾ ਜੀਉਣ ਨਾਲੋਂ ਚੰ ਗਾ ਹੈ, ਜੋ ਹੁਣ ਪਾਣ ਛੱਡ ਦਿਓ , ਇਹ ਉਸ ਦੇਉ ਦੇ ਆਖੇ ਦਾ | ਫ ਹੈ, ਓੜਕ ਨੂੰਮਸੀਹੀ ਨੇ ਆਪਣੇ ਹੀ ਖੀਸ਼ੇ ਵਿੱਚੋਂ ਇੱਕ ਕੁੰਜੀ ਲੱਗੇ, ਜਿਹਦੇ ਨਾਲ ਸਭੁ ਜੰਦਰੇ ਖੁਲੰਦੇ ਹਨ, ਇਸ ਜੀ ਦਾ ਅਰਥ ਪਰਮੇਸ਼ ਰ ਦੇ ਕੌਲ ਕਰਾਰ ਹਨ, ਕਿਉਂ ਕੇ ਜੇਹੜਾ ਉਨ੍ਹਾਂ ਕੌਲ ਕਰਾਰਾਂ ਉਤੇ , ਜੋ ਪਰਮੇਸ਼ਰ ਨੂੰ ਪ੍ਰਭੂ ਈਸਾ ਦੇ ਅੰਤ ਕੀਤੇ ਹਨ, ਆਸ਼ਾ ਰੱਖਦਾ - --- - - niiਸਮਾthh nih h i