ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/392

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

390

________________

ਹੁਣ ਅਸੀ ਉਹ ਨੂੰ ਛੱਡ ਦਾਇਐ , ਜੋ ਓਹ ਸਾਡੀਆਂ ਗੱਲਾਂ ਨੂੰ ਚਾਰੇ, ਫੇਰ ਪੱਛੋਂ ਉਹ ਦੇ ਲਈ ਰਾਹ ਵਿਚ, ਹਿਰ ਜਾਏਐ , ਅਤੇ ਵਖਿਆ ਜੋ ਉਹ ਨੂੰ ਕੋਈ ਮਤ ਦੇ ਸਕਦੇ ਹਾਂ, ਕਿ ਨਹੀਂ, ਆਸਅਨੰਦ ਨੂੰ ਉਤੱਰ ਦਿੱਤਾ , ਭਾਈ ਜੀ ਮੈਂ ਸਮਝਦਾ ਹਾਂ, ਕਿ ਚੰਗੀ ਗੱਲ ਨਹੀਂ ਹੈ , ਜੋ ਅਸੀ ਇੱਕੋ ਵੈਰੀ ਉਹ ਨੂੰ ਸਾਰੀਆਂ ਗੱਲਾਂ ਸੁਣਾਇਐ, ਅਸੀ ਹੁਣ ਉਹ ਨੂੰ ਛੱਡ ਕੇ ਜ਼ਮ ਕੁ ਅਗਾਹਾਂ ਵਧ ਜਾਇਐ , ਫੇਰ ਪੱਛੋਂ ਜੇਕਰ ਉਹ ਦੀ · ਸਮਝ ਹਿ ਚ ਗੱਲਾਂ ਆ ਸਕਦੀਆਂ ਹੋਣ , ਉਸ ਨਾਲ ਭਾਰ , ਇਹ ਆਖ ਕੇ ਓਹ ਦੋਵੇਂ ਉਸ ਨੂੰ ਛੱਡ ਕੇ ਅਗਾਂਹ ਨੂੰ ਵਧ ਗਏ , ਅਤੇ ਮੂਰਖ ਮਗਰ ਮਗਰ ਚਲਿਆ ਜਾਂਦਾ ਸੀ , ਜਾਂ ਓਹ ਬੋਹੜੀ ਵਾਟ ਅੱਗੇ ਵਧ ਗਏ ਸਨ ਤਾਂ ਓਹ ਇੱਕ ਭੀੜੇ ਅਤੇ ਅਨੇਰੇ ਰਸਤੇ ਵਿੱਚ ਅਪੱਡੇ, ਉੱਥੇ ਉਨ੍ਹਾਂ ਨੂੰ