ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/410

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

408

ਦਾ ਸਾਹਮਣਾ ਕਰਨ ਲੱਗਾ ਤਾਂ ਉਨਾਂ ਨੈ ਇੱਥੋਂ ਹਾਕ ਮਾਰੀ, ਅਤੇ ਝਟਪਟ ਉਨ੍ਹਾਂ ਦਾ ਮਾਲਕ ਆ ਗਿਆ, ਉਸ ਵੇਖੋ ਮੈਂ ਤਾਂ ਆਪਣੀ ਜ਼ਿੰਦ ਥੋਂ ਹੱਥ ਧੋ ਬੈਠਾ ਸਾਂ, ਪਰ ਪਰਮੇਸ਼ਰ ਦੀ ਦਯਾ ਨਾਲ ਮੇਰੀ ਸੰਜੋਇ ਡਾਢੀ ਪੱਕੀ ਸੀ, ਤਾਂ ਬੀ ਮੈਂ ਬਹੁਤ ਹੀ ਔਖਾ ਹੋਯਾ, ਜੋ ਮੈਂ ਤੁਹਾਨੂੰ ਕੀ ਦੱਸਾਂ, ਕਿੰਉਂ ਜੋ ਉਸ ਲੜਾਈ ਦਾ ਹਾਲ ਕੋਈ ਨਹੀ ਜਾਣਦਾ, ਪਰ ਇੱਕ ਉਹੋ ਜਾਣਦਾ ਹੈ ਕਿ ਜਿਸ ਨੈ ਉਸ ਲੜਾਈ ਵਿਚ ਰਹਿਕੇ ਆਪ ਸੁਆਦ ਚੱਖਿਆ ਹੋਵੇ॥

ਆਸਅਨੰਦ ਨੈ ਆਖਿਆ ਕਿ ਭਲਾ ਓਹ ਤਾਂ ਭੱਜ ਨੱਠੇ, ਪਰ ਵੇਲੇ ਉਨ੍ਹਾਂ ਨੈ ਇਹ ਵਿਚਾਰ ਕੀਤਾ ਜੋ ਕਿਰਪਾਧਾਰ ਹੁਰੀ ਰਾਹ ਵਿੱਚ ਤੁਰੇ ਆਉਂਦੇ ਹਨ, ਤਾਂ ਓਹ ਭੱਜੇ॥