ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/447

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
445

________________

੪੪੫ ਨਾਲੇ ਇਕ ਹੋਰ ਝੀ ਸਬਬ ਸੀ , ਕੁਈ ਜਿਸ ਵੇਲੇ ਮੇਰੇ ਪਾਪ ਦੀ ਪਛਾ ਣ ਮੈਂ ਨੂੰ ਆਉਂਦੀ ਸੀ, ਤਾਂ ਮੈਂ ਐਡਾ ਦੁਖੀ ਹੋਆ , ਅਤੇ ਮੇਰੇ ਮਨਨੂੰ ਅੰਡਾ ਡਰ ਆਆ, ਜੋ ਮੇਰੇ ਪਾਪਾ ਦਾ ਚੇਤਾ ਮੇਂ ਬੈਂ ਸਹਾਰਿਆ ਨਹੀਂ ਜਾਂਦਾ ਸੀ ॥ . | ਮਸੀਹੀ ਬੋਲਿਆ ਭਈ ਅੱਬੂ ਮਲੂਮ ਹੁੰਦਾ ਹੈ, ਭਈ ਕਦੀ "ਕਦੀ ਤੁਸੀ ਆਪਣੀ ਬਿਪਤਾ ਥੋਂ ਛੁੱਟ ਬੀ. ਜਾਂਦੇ ਓ ॥ ਆਸਅਨੰਦ ਨੇ ਆਖਿਆ ਜੀ ਹਾਂ ਨਿਸ਼ੰਗ , ਤਾਂ ਵੀ ਮੇਰੇ ਪਾਪ ਨੂੰ ਮੁੜਚੇਤੇ ਆਉਂਦੇ ਸਨ, ਤਦ ਮੈਂ ਅੱਗੇ ਨਾਲੋਂ ਹੋਰ ਬੀ ਦੁਖੀ ਹੁੰਦਾ ਜਾਂਦਾ ਸੀ। "ਮਸੀਹੀ ਨੇ ਪੁਛਿਆ ਭਾਈ ਜੀ ਓਹ ਕੇਹੜੀ ਗੱਲ ਸੀ, ਜੋ ਤੁਹਾਨੂੰ ਮੁੜ ਮੁੜ ਤੁਹਾਡੇ ਪਾਪ ਚੇਤੇ ਕਰਾਉਂਦੀ ਸੀ, ਉਸ ਨੂੰ ਆਖਿਆ ਭਈ (+9 Digitized by Paniah Ninitallirana www.naniahdiaith.com