ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/450

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

448

________________

' $8 ਆਪਣੀ ਚਾਲ ਠੀਕ ਕਰਨੀ ਚਾਹੀਦੀ ਹੈ, ਨਹੀਂ ਤਾਂ ਮੈਂ ਜਰੂਰ ਨਾਸ਼ ਹੋ ਜਾਵਾਂਗਾ , ਮਸੀਹੀ ਬੋਲਿਆ , ਤਾਂ ਫੇਰ ਤੁਸਾਂ ਆਪਣੀ ਚਾਲ ਨੂੰ ਠੀਕ ਕਰਨ ਦਾ ਉਦਮ ਕੀਤਾ ਸੀ , ਆਸਅਨੰਦ ਨੇ ਉੱਤਰ ਦਿੱਤਾ ਆਹੋ। ਮਹਾਰਾਜ ਨਾਲੇ ਮੈਂ ਤਾਂ ਨਿਰਾ ਆਪਣੇ ਪਾਪਾ ਥੋਂ ਨਹੀਂ ਡੁੱਜਿਆ ਸਰੋ ਬੁਰਿਆਰਾਂ ਦੀ ਸੰਗਤ ਨੂੰ ਵੀ ਛੱਡ ਦਿੱਤਾ , ਅਤੇ ਧਰਮ ਦੇ ਕੰਮ ਮ ਕਰਨ ਲੱਗ ਪਿਆ , ਅਰਥਾਤ ਬੇਨਤੀ ਕਰਨੀ , ਅਤੇ ਧਰਮ ਬ ਦਾ ਪਾਠ ਕਰਨਾ, ਅਤੇ ਪਾਪਾ ਦੇ ਕਾਰਨ ਰੋਣਾ , ਅਤੇ ਗੁਆਂ। ਢੀਆਂ ਨਾਲ ਸੱਚ ਬੋਲਣਾ , ਇਹ ਸਾਰੇ ਕੰਮ, ਅਤੇ ਹੋਰ ਵੀ ਕਈ *** ਕੰਮ ਮੇਂ ਕੀਤੇ , ਜਿਨਾਂ ਦਾ ਵਰਣਨ ਕਰਨਾ ਇਥੇ ਨੇਕੀਮਾ ਹੈ ।