ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
3

________________

ਓਹ ਆਪਣੇ ਟੱਬਰ ਦੇ ਲੋਕਾ ਨੂੰ ਇਹ ਆਖਣ ਲਗਾ, ਜੋ ਹੇ ਪਿਆਰਿਓ, ਮੈਂ ਆਪਣੇ ਵੇ ਦੇ ਭਾਰ ਤੋਂ ਵਡਾ ਜਿਚ ਹਾਂ, ਨਾਲੇ ਮੈਂ ਸੁਣਿਆ ਹੈ, ਜੋ ਸਾਡਾ ਇਹ ਨਗਰ ਪਰਮੇਸਰ ਦੇ ਕਰੋਧ ਦੀ ਅੱਗ ਨਾਲ ਭਰਖਾਭੂਤ ਹੋ ਜਾਏਗਾ, ਅਤੇ ਜੇ ਅਸੀਂ ਆਪਣੇ ਬਚਾਓ ਦੀ ਤਿੱਲ ਨਾਂ ਕਰਿਐ, ਤਾਂ ਇਸ ਨਾਲ ਵਿਚ ਹੈ ਮੇਰੀ ਲੜੀ ਅਤੇ ਹੇਮੇਰਿਓ ਬੱਚਿਓ ਅਸੀਂਬੂ ਰੀ ਕਰਤਾਈ ਦੇ ਨਾਲ ਨਾਸ ਹੋਵਾਂਗੇ । ਇਹ ਰੋਲ ਸੁਣਕੇ ਓਹ ਦੇ ਟਬਰ ਦੇ ਲੋਕ ਹੱਕੇ ਬੱਕੇ ਰਹਿ ਗਏ, ਇਸ ਕਾਰਨ ਨਹੀਂ ਜੋ ਉਨ ਨੇ ਉਸ ਦਾ ਸਚ ਮੰਨਿਆ, ਸਗੋਂ ਇਸ ਕਾਰ ਨੇ ਜੋ ਉਨਾਂ ਨੇ ਇਹ ਵਿਚਾਰ ਕੀਤਾ, ਭਈ ਕਿਸੇ ਤਰਾਂ ਦਾ ਸੁਦਾਓ ਇਹ ਦੇ ਬੰਰ ਵਿਚ ਹੋ ਗਿਆ ਹੈ, ਇਸ ਕਰ ਕੇ ਜਦ ਰਾਤ ਹੋਈ ਤਾਂ ਉਨਾਂ ਆਖਿਆ, “ਭਈ ਜੇ ਏਹ ਟਿ ਕ ਜਾਣ, ਤਾਂ ਇਸ ਦੀ ਸੁਰਤ ਠਿਕਾਣੇ ਆ ਜਾਵੇਗੀ, ਉਸ ਨੂੰ ਝਟ ਪਟ ਲਵਾ ਦੀ ਤਾ , ਪਰ ਓਹ ਦੇ ਲਈ ਰਾਤ ਅਤੇ ਦਿਨ ਇਕੋ ਜੇਹਾ ਸੀ , ਕਿਉਂ ਜੋ ਉਸ ਨੂੰ