514
ਉਜਾਗਰ ਹੋ ਜਾਂਦੇ ਹਨ, ਅਤੇ ਐਉਂ ਕਸ਼ਟ ਦੇ ਦਰਿਆ ਵਿੱਚ ਡੁੱਬ ਕੇ ਜੇ ਕਰ ਪਰਮੇਸਰ ਦਯਾ ਦੀ ਕਰਾਮਾਤ ਵਿਖਾ ਕੇ ਉਨਾਂ ਨੂੰ ਨਾ ਛੁਡਾਵੇ, ਤਾਂ ਆਪਣੇ ਫਲ ਵਲ ਕਰਕੇ ਸਦੀਪਕਾਲ ਦੇ ਲਈ ਨਸ਼ਟ ਹੋ ਜਾਂਦੇ ਹਨ॥