ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/528

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

526

________________

9E ਨਹੀਂ ਤਾਂ ਐੱਖਾ ॥.. ਓੜਕ ਨੂੰ ਓਹ ਪਾਰ ਜਾਣ ਲਈ ਤਿਆਰ ਹੋ ਕੇ ਪਾਣੀ ਵਿੱਚ ਠੱਲ ਪਏ .. ਸੋ, ਪੇਂਦਿਆਧਾਰ ਮਸੀਹੀ ਡੁੱਬਣ ਲੱਗਾ , ਅਤੇ ਪੁਰਖ ਚ ਕੇ ਆਸਅਨੰਦ ਨੂੰ ਆਖਣ ਲਗਾ , ਭਈ ਮੈਂ ਡੂੰਘੇ ਪਾਣੀ ਵਿੱਚ । ਡੁੱਬਦਾ ਜਾਂਦਾ ਹਾਂ , ਅਤੇ ਠਾਠਾਂ ਮੇਰੇ ਸਿਰ ਉੱਤੋਂ ਦੀ ਵਗਦੀਆਂ ਹ. ਨੇ, ਆਸਅਨੰਦ ਨੇ ਆਖਿਆ ਭਾਈ ਜੀ ਤਕੜੇ ਰੋ ਰੱਖੋ ਨਾ , ਮੇਨੂੰ ਤਾਂ ਬਾਹ ਲੱਦਾ ਹੈ , ਅਰ ਸਰੁ ਚੰਗਾ ਹੈ , ਮਸੀਹੀ ਬੋਲਿਆ ਹਾਏ ਹਾਏ ਤਾ ਮੇਂ ਨੂੰ ਤਾਂ ਮੌਤ ਦੀ ਉਦਾਸੀ ਨੂੰ ਘੇਰ ਲਿਆ, ਹਾਏ ਹਾ ਏ ਹੁਣ ਤਾਂ ਮੈਂ ਉਸ ਧਰਤੀ ਨੂੰ ਜੰਹ ਦੇ ਵਿੱਚ ਦੁੱਧ ਅਤੇ ਸ਼ਹਿਦ ਛਗਦਾ ਹੈ , ਕਦੀ ਨਾ ਵੇਖਾਗਾ , ਐਨੇ ਚਿਰ ਵਿੱਚ ਮਸੀਹੀ ਉਤੇ ਵਡਾ