ਪੰਨਾ:ਮਹਾਤਮਾ ਬੁੱਧ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਆਪਣੇ ਪੁਰਾਣੇ ਮਿੱਤਰ ਤੇ ਬੁੱਧ ਫ਼ਲਸਫ਼ੇ ਦੇ ਮਹਾਨ ਪੰਡਤ, ਡਾਕਟਰ ਪੈੜਾ ਮੱਲ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਪੁਸਤਕ ਦੀ ਭੂਮਿਕਾ ਲਿਖ ਕੇ ਇਸ ਨੂੰ ਚਾਰ ਚੰਨ ਲਗਾ ਦਿਤੇ ਹਨ।

ਮੈਂ ਆਪਣੇ ਪਿਆਰੇ ਮਿੱਤਰ, ਸਰਦਾਰ ਕੁਲਦੀਪ ਸਿੰਘ ਜੀ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਇਸ ਪੁਸਤਕ ਨੂੰ ਬੜੀਆਂ ਰੀਝਾਂ ਨਾਲ ਪਰਕਾਸ਼ਤ ਕੀਤਾ ਹੈ।

ਚੌਕ ਲੋਹਗੜ,
ਅੰਮ੍ਰਿਤਸਰ

ਗੁਰਾਂ ਦਿੱਤਾ ਖੱਨਾ

੮.