ਪੰਨਾ:ਮਾਤਾ ਹਰੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਇਆਂ ਆਖਿਆ।

"ਮੈਂ ਸਾਂ ਅਜ ਸਵੇਰ ਤਕ, ਮੈਂ ਅਜ ਨੌਕਰੀ ਛਡ ਦਿਤੀ ਹੈ।"

ਜਦ ਪੈਨ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਪਤਾ ਲਗਾ ਕਿ ਅਸਲ ਪੈਨ ਉਹ ਸੀ ਜਿਸ ਦੀ ਨਾਲੀ ਵਿਚ ਪਤਲੇ ਜਹੇ ਛਿੱੱਪੇ ਕਾਗ਼ਜ਼ ਉਤੇ ਸ਼ਰਤਾਂ ਲਿਖੀਆਂ ਪਈਆਂ ਸਨ।

੪੭.