ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਉਹਨੇ ਰੁਕਮਣੀ ਨੂੰ,ਅਰਬ ਖਰਬ ਕਿਹਾ’,
ਓਧਰ ਕਾਲਜਾ ਕਿਸੇ ਦਾ ਭੜਕ ਉਠਿਆ।

'ਮਾਨ' ਸਾੜ੍ਹੀ ਦੇ ਚੀਰ ਨ ਮੁੱਕ ਸਕੇ,
ਹਰ ਵਾਰ ਦੀ ਨਵੀਂ ਕੋਈ ਤ੍ਹੈ ਹੋਵੇ।
ਕੰਨੋਂ ਪਕੜ ਦਰਯੋਧਨ ਨੂੰ ਕਿਸੇ ਕਿਹਾ,
ਬੋਲ ਕ੍ਰਿਸ਼ਨ ਭਗਵਾਨ ਦੀ ਜੈ ਹੋਵੇ।

-੧੫੧-