ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/149

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


੧੫ ਅਗਸਤ ੧੯੪੮

ਲੋਕਾਂ ਦੀ ਅਵਸਥਾ

ਅੱਜ ਕੀ ਏ?

*ਬੇਚੈਨੀ

ਨਿਰਾਸਤਾ

+ਮਜਬੂਰੀ

ਏਸ ਪੁੱਰ ਘੱਰ ਦਾ


ਸਾਡੀਆਂ ਤਿੰਨ ਹਾਲਤਾਂ-ਬੇਚੈਨੀ, ਨਿਰਾਸਤਾ ਤੇ ਮਜਬੂਰੀ:-

*ਬੇਚੈਨੀ-ਸਾਡੇ ਗ਼ਰੀਬਾਂ ਵਾਸਤੇ ਕੁਛ ਕੀਤਾ ਨਹੀਂ ਗਿਆ।

ਅਸਾਂ ਸਾਲ ਉਡੀਕਿਆ ਹੈ ਤੇ ਹੁਣ ਸਬਰ ਮਕਦਾ ਜਾਂਦਾ ਹੈ—ਅਸੀ ਬੇਚੈਨ ਹਾਂ ਤੇ ਚਾਹੁੰਦੇ ਹਾਂ ਕਿ ਗਰੀਬੀ ਦੂਰ ਹੋਵੇ ਕਿਸੇ ਤਰ੍ਹਾਂ।

ਨਿਰਾਸਤਾ-ਅਸੀ ਖ਼ਿਆਲ ਕਰਦੇ ਸਾਂ ਕਿ ਸਾਡੀ ਅਪਣੀ

ਸਰਕਾਰ ਜ਼ਰੂਰ ਸਾਨੂੰ ਨਵਾਂ ਜੀਵਨ ਦੇਵੇਗ ਪਰ ਨਹੀਂ ਏਸ ਤਰ੍ਹਾਂ ਨਹੀਂ ਹੋਇਆ ਤੇ ਏਸ ਵਾਸਤੇ ਅਸੀ ਨਿਰਾਸ ਹਾਂ |

ਮਜਬੂਰੀ-ਸਾਡਾ ਦਿਲ ਕਰਦਾ ਹੈ ਕਿ ਅਸੀ ਕੁਛ ਕਰੀਏ ਪਰ

ਮਜਬੂਰ ਹਾਂ। ਸਰਕਾਰ ਸਾਡੀ ਅਪਣੀ ਹੈ ਤੇ ਅਸੀ ਉਸ ਦੇ ਰਸਤੇ ਵਿਚ ਰੁਕਾਵਟ, ਬਣਨਾ ਨਹੀਂ ਚਾਹੁੰਦੇ।

੧੪੬