ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/202

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤ ਕੀ ਰੀਤ

ਪ੍ਰੀਤ ਕੀ ਨ ਜਾਣੀ ਪੀਆ
ਮੋਹਿ ਭੂਲ ਗਏ, ਕਬਹੂੰ ਨਹੀਂ ਧਿਆਏ।
ਮੋਹਿ ਦਾਸੀ, ਦਰਸ਼ਨ-ਪਿਆਸੀ ਕੋ
ਨ ਹੀ ਯਾਦ ਕੀਆ,ਨ ਹੀ ਆਪ ਹੀ ਆਏ।
ਕਬਹੂੰ ਹਮਰੀ ਸੁੱਧ ਲੀਨੀ ਨਹੀਂ
ਨਾਂ ਹੀ ਚੂਤੀ ਪਠੀ, ਨਾਂ ਹੀ ਪਤ੍ਰ ਤੁ ਪਠਾਏ।
ਕਾ ਜਾਨੂੰ ਬਾਲਮ ਕਿਧਰ ਗਏ
ਮੋਹਿ ਸੰਗ ਲਗਾ, ਨਹੀਂ ਸੰਗ ਨਿਭਾਏ।
 
ਆਓ ਸਜਨ! ਅਬ ਆਇ ਮਿਲੋ
ਕਾਹੇ ਰੂਠ ਗਏ,ਮਨ ਮੋੜ ਲੀਓ।
ਯਿਹ ਪ੍ਰੀਤ ਕਰਨ ਕੀ ਰੀਤ ਨਹੀਂ
ਅਜ ਲਾਇ ਲਈ ਕਲ ਤੌੜ ਦੀਓ।

੨੦੨