ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/466

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਆਪ ਨੂੰ ਝੂਣਿਆਂ ਤੇ ਸ਼ਾਂਤ ਦਿੱਸਣ ਦਾ ਯਤਨ ਕੀਤਾ ਤੇ ਕਹਿਆ :———

"ਇਨ੍ਹਾਂ ਜਾਲੀਆਂ ਵਿੱਚੋਂ ਗੱਲ ਬਾਤ ਕਰਨੀ ਬੜੀ ਔਖੀ ਹੈ, ਸੁਣਾਈ ਕੁਛ ਨਹੀਂ ਦਿੰਦਾ।"

ਇਨਸਪੈਟਰ ਬੜਾ ਕੂ ਸੋਚਕੇ———"ਅੱਛਾ, ਭਾਈ ਥੋੜੇ ਚਿਰ ਲਈ ਉਹ ਇੱਥੇ ਹੀ ਲਿਜਾਈ ਜਾ ਸਕਦੀ ਹੈ"———"ਮੇਰੀ ਕਾਰਲੋਵਨਾ" ਵਾਰਡ੍ਰੈਸ ਵਲ ਮੁੜ ਕੇ "ਮਸਲੋਵਾ ਨੂੰ ਬਾਹਰ ਲੈ ਆਓ———"

੪੩੨