ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਰ ਨਹੀਂ। ਇਸ ਪਦਵੀ ਨੂੰ ਕਈ ਅਰਪਣਿਤ (Dedicated) ਆਤਮਾਵਾਂ ਨੇ ਪ੍ਰਾਪਤ ਕੀਤਾ ਹੈ ਤੇ ਅਸੀਂ ਵੀ ਕਰ ਸਕਦੇ ਹਾਂ। ਅਸਾਂ ਸਤਿਆਗ੍ਰਹਿ, ਆਸ਼ਰਮ ਵਾਲਿਆਂ ਦਾ ਇਹੀ ਆਦਰਸ਼ ਹੈ। ਸਾਡੀਆਂ ਸਾਰੀਆਂ ਸਾਧਨਾਵਾਂ ਤੇ ਕਰਤੱਵਯ (Activities} ਦਾ ਭਾਵ ਇਸ ਆਦਰਸ਼ ਦੀ ਪ੍ਰਾਪਤੀ ਦੀ ਮਦਦ ਕਰਨਾ ਹੈ। ਜੇ ਸਾਡੇ ਵਿਚ ਸਚਾਈ ਹੋਈ ਤਾਂ ਅਚੇਤ ਹੀ ਅਸੀਂ ਕਿਸੇ ਦਿਨ ਪ੍ਰਾਪਤ ਕਰ ਲਵਾਂਗੇ।

੪੪