ਪੰਨਾ:ਰਮਲ ਟੀਚਰ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੮)

ਤਕਬਰ ਪਾਇਆ ਜਾਂਦਾ ਹੈ।

ਅਥ ਮੰਤਰ ਭਗਵਤੀ ਕਾ ਲਿਖਯਤੇ

ਓਅੰ ਨਮੋ ਭਗਵਤੀ ਕੂਖ ਸਾਂਝਨੀ ਸਰਵ ਕਾਰਜ ਪਚਲਾਦਨੀ ਸਰਵ ਨਮਿਤ ਪ੍ਰਕਾਸਨੀ ਇਹੀ ਇਹੀ ਤਫਰ ਤਫਰ ਵਰਦੇ, ਵਰਦੇਹਹਿਲੀਹਿਲੀ ਮਾਤੰਗੀਸਤਯੰਬਰੂਹੀ ਸਾਵਹਾ ਇਸ ਮੰਤ੍ਰ ਕਾ ਸੰਧਿਆ ਵੇਲੇ ਬਿਸਤਰੋ ਪਰ ਜਾਨੇ ਸਮੇ ਪਾਠ ਕਰਿਆ ਕਰੇ ਤੇ ਪਿਛੋਂ ਸੌਂ ਰਹੇ । ਮੰਜੇ ਤੇ ਲੰਮਾ ਪੈਕੇ ਪੜਿਆ ਕਰੇ ਤੇ ਪੜਦਿਆਂ ੨ ਨੀਦ ਆ ਜਾਇਆ ਕਰੇਗੀ ਉਸ ਵੇਲੇ ਕੋਈ ਨ ਕੋਈ ਸੁਫ਼ਨਾ ਆਇਆ ਕਰੇਗਾ ਉਸ ਸੁਪਨੇ ਦਾ ਵਿਚਾਰ ਰਖੇ ਔਰੰ ਸਵੇਰ ਦੇ ਵੇਲੇ ਇਸਨਾਨ ਕਰਕੇ ਧੂਪ ਦੀਪ ਦੇਕੇ ਆਪਣੇ ਆਸਨ ਤੇ ਬੈਠ ਜਾਵੇ ਔਰ ਥੋੜਾ ਖਾਵੇ ਔਰ ਪਰਵਦਗਾਰ ਦੀ ਬੰਦਗੀ ਕਰਿਆ ਕਰੇ ਤਾਂ ਉਸ ਰਮਲੀ ਨੂੰ ਭੂਤ ਭਵਿਖਤ ਅਤੇ ਵਰਤਮਾਨ ਦੀ ਸਭ ਖਬਰ ਹੋ ਜਾਵੇਗੀ । ਭੂਤ ਉਸਨੂੰ ਕਹਿੰਦੇ ਹੈਨ ਜੋ ਕੁਛ