ਪੰਨਾ:ਰਮਲ ਟੀਚਰ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੯)

ਦਾ ਹੁੰਦਾ ਹੈ ਤੇ ਦੂਸਰਾ ਬਿੰਦੂ ਹੁਕਮ ਲਾਵਣ ਦਾ ਹੁੰਦਾ ਹੈ ਜਿਨੂੰ ਹਸੂਲ ਲਾ ਹਸੂਲ ਭੀ ਆਖਦੇ ਹਨ ਪਹਿਲੇ ਕਾਇਦੇ ਵਾਂਗੂ -: ਸ਼ਕਲ ਦੇ ਖਾਕੀ ਬਿੰਦੂ ਨੂੰ ਹਰਕਤ ਦਿਤੀ ਸ਼ਕਲ ਖਾਨੇ ਦੂਸਰੇ -: ਵਿਚ ਜਾਕੇ ਨੈਹਰਿਆ।ਮਤਲੂਬ ਵਰਤਮਾਣ ਏਸਦਾ- : ਖਾਨੇ ੧੧ ਤੇ ੧੨ ਵਿਚ ਹੈ ਅਤੇ ਤਾਲਬ ਨਾਲੋਂ ੧੧ ਤੇ ਬਾਰਵਾਂ ਖਾਨਾ ਦਸਵੇਂ ਅਤੇ ਯਾਰਵੇਂ ਅਸਥਾਨ ਹੇ ਖਾਨੇ ਦਸਵੇਂ ਵਿਚ ਮਤਲਬ ਤ੍ਰਬੀਆ ਦ੍ਰਿਸ਼ਟੀ ਨਾਲ ਵੇਖਦਾ ਹੈ ਏਹ ਦ੍ਰਿਸ਼ਟੀ ਅਧੀ ਦੁਸ਼ਮਣੀ ਰਖਦੀ ਹੈ ਪਹਿਲਾ ਮੁਰਾਦ ਵਿਚ ਮੁਸ਼ਕਲ ਹੋਵੇ ਅਤੇ ਪਿਛੋਂ ਮੁਰਾਦ ਮਿਲਣੀ ਹਸਾਨ ਹੋ ਜਾਵੇ, ਖਾਨੇ ਯਾਰਵੇਂ ਵਿਚ ਤਸਦੀਸ ਦ੍ਰਿਸ਼ਟੀ ਨਾਲ ਵੇਖਦਾ ਹੈ ਏਹ ਦ੍ਰਿਸ਼ਟੀ ਅਧੀ ਦੋਸਤੀ ਪਹਿਲਾਂ ਅਸਾਨੀ ਪਿੱਛੋਂ ਮੁਲਕਲ ੪ ਵਾ ੧੦ ਮੇਂ ੩ ਤ੍ਰਬੀਅ ੩ ਵਾ ੧੧ ਤਸਦੀਸ ੫ ਵਾ ੯ ਮੇਂ ਤਸਲੀਸ ੨ ਮੇਂ ਮੁਕਾਰਨਾ ੭ ਮੇਂ ਮੁਕਾਬਲਾ ੬ ਵਾ ੮ ਵਾ ੧੨