'ਗਯਾਨ ਚੰਦ` ਹਰ ਜਗ੍ਹਾ ਤੇ ਹੋਵੇ ਚਰਚਾ ਲੋਕੀਂ ਦੇਖਦੇ ਨੇ ਜਾ ਪਯਾਰੇ ਠੇ-ਠੀਕ ਨਹੀਂ ਪਤਾ ਗਲ ਮੁਦਤਾਂ ਦੀ ਓਥੇ ਰਾਜਕਰਦਾ ਪਦਮਸੈਨ ਹੈਸੀ ਰੋਬ ਦਾਬ ਤੇ ਬੜਾ ਇਨਸਾਫ ਵਾਲਾ ਬੜੀ ਵਿਚ ਪੂਜਾ ਸੁਖਚੈਨ ਹੈਸੀ ਦਿਨੇ ਸੋਚ ਨਾ ਰਤੀ ਰਵਾਲ ਹੈਸੀ ਬਿਨਾਂ ਫਿਕਰ ਦੇ ਲੰਘਦੀ ਰੈਨ ਹੈਸੀ ‘ਗਯਾਨਚੰਦ ਲੋਕੀਂ ਇਕ ਜਾਨ ਹੈਸਨ ਫਰਕ ਵਿਚ ਨ ਐਨ ਤੇ ਗੈਨ ਹੈਸੀ ਸੇ-ਸਾਬਤੀ ਖੁਸ਼ੀ ਨਹੀਂ ਸ਼ਾਹ ਤਾਈਂ ਘਰ ਕੋਈ ਵੀ ਹੋਈ ਉਲਾਦ ਨਾਹੀਂ ਬਾਝ ਪੁਤ ਦੇ ਜੱਗ ਸੁਨਸਾਨ ਦਿਸੇ ਖਾਣਾ ਰਾਜੇ ਦਾ ਹੁੰਦਾ ਆਬਾਦ ਨਾਹੀਂ ਮਹਿਲੀ ਪੈਰ ਪਾਵੇ ਮੁੜਮੁੜ ਰੋਣ ਆਵੇ ਦਿਲ ਪੂਤ੍ਰਾਂ ਦੇ ਬਾਝ ਸ਼ਾਦ ਨਾਹੀਂ ਪੂਜੇ ਦੇਵਤੇ ਸੁਖਣਾਂ ਸੁਖਦਾ ਏ ‘ਗਯਾਨ` ਹੋਂਵਦੀ ਪੂਰੀ ਮੁਰਾਦ ਨਾਹੀਂ ਜੀਮ-ਜਦੋਂ ਪ੍ਰਮਾਤਮਾ ਮੇਹਰ ਕਰਦਾ ਫੇਰ ਕੌਣ ਹੈ ਅੱਖਾਂ ਵਟਾਨ ਵਾਲਾ ਦਾਤਾ ਸਰਬ ਦੀ ਆਸ ਪੁਜਾਣ ਵਾਲਾ ਬੇੜੇ ਡੁਬਦੇ ਪਾਰ ਲਗਾਨ ਵਾਲਾ ਵਧੀ ਹੋਵੇ ਤੇ ਕੋਈ ਵੀ ਨਹੀਂ ਖਤਰਾ ਘਟੀ ਹੋਵੇ ਤੇ ਕੌਣ ਵਧਾਣ ਵਾਲਾ ਗਯਾਨਚੰਦ ਆਵੇ ਜਦੋਂ ਲੋਹਰ ਅੰਦਰ ਦਾਤਾ ਕੱਖ ਤੋਂਲੱਖ ਬਨਾਣ ਵਾਲਾ ਚੇ-ਰਾਹੇ ਤੇ ਫਕਰ ਨੂੰ ਰਾਜ ਦੇਵੇ ਤਖ਼ਤੋਂ ਸ਼ਹਿਨਸ਼ਾਹ ਚਾਹੇ ਉਤਾਰ ਦੇਵੇ ਜੇਕਰ ਚਾਹੇ ਤੇ ਉਮਰ ਦਰਾਜ ਕਰ ਦਏ ਜੇਕਰ ਚਾਹੇ ਤੇ ਜੰਮਦਾ ਮਾਰ ਦੇਵੇ ਜੇਕਰ ਚਾਹੇ ਤੋ ਪਾਰ ਉਤਾਰ ਦੇਵੇ ਨਹੀਂ ਤਾਂ ਡੋਬ ਜਾ ਕੇ ਵਿਚਕਾਰ ਦੇਵੇ ਜਿਨ੍ਹਾਂ ਆਸਰਾ ਉਸਦੇ ਨਾਮ ਦਾ ਏ ‘ਗਯਾਨ’ ਜਿਹਾਂ ਦੇ ਕੰਮ ਸਵਾਰ ਦੇਵੇ ਹੇ—ਹਾਲ ਇਹ ਰਾਜੇ ਦਾ ਜਦੋਂ ਡਿੱਠਾ ਸਾਹਿਬ ਉਸ ਤੇ ਮੇਹਰਬਾਨ ਹੋਯਾ ਗੋਪੀ ਚੰਦ ਘਰ ਉਸਦੇ ਜਨਮ ਲੀਤਾ ਰਾਜਾ ਫੁਲਿਆ ਖੁਸ਼ੀ ਜਹਾਨ ਹੋਯਾ ਵਰਖਾ ਫੁਲਾਂ ਦੀ ਹੋਈ ਅਸਮਾਨ ਵਿਚੋਂ ਪੈਦਾ ਜਗਤੇ ਧਰਮਨਿਸ਼ਾਨ ਹੋਯਾ ‘ਗਯਾਨਚੰਦ’ ਰਾਜਾ ਬੜਾ ਖੁਸ਼ੀਹੋਯਾ ਫ਼ਕਰ ਪੰਡਤਾਂ ਨੂੰ ਬੜਾ ਦਾਨ ਹੋਯਾ ਖੇ-ਖੈਰਦੇ ਨਾਲ ਹੋ ਗਿਆ ਵਡਾ ਗੋਪੀ ਚੰਦ ਹੋਇਆ ਚੌਦਾਂ ਸਾਲ ਦਾ ਜੀ ਪੂਜਾ ਪਾਠ ਦਾ ਜਿਹਾ ਸੂ ਸ਼ੌਕ ਲੱਗਾ ਰਸਤਾ ਧਰਮ ਗ੍ਯਾਨ ਦਾ ਭਾਲਦਾਜੀ ਮਨੋਂ ਕਦੀ ਨਾ ਬੁਰੇ ਵਿਚਾਰ ਉਠਣ ਹਰਦਮ ਪਾਕ ਤੇ ਸ਼ੁਧ ਖਯਾਲਦਾ ਜੀ ਗਯਾਨਚੰਦ ਪਰੀਆਂ ਵੇਖ ਰਸ਼ਕਖਾਵਨ ਖਾਕਾ ਖਿਚਾਂਕੀਹੁਸਨ ਜਮਾਲਦਾਜ਼ੀ ਦਾਲ-ਦੰਦ ਨਿਰੇ ਲੜੀ ਮੋਤੀਆਂਦੀ ਹੈਸਨ ਲਬ ਬਦਖਸ਼ਾਂ ਦੇ ਲਾਲ ਦੋਵੇ
ਪੰਨਾ:ਰਾਜਾ ਗੋਪੀ ਚੰਦ.pdf/3
ਦਿੱਖ