ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/35

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅਨਪੜ੍ਹਤਾ ਦੀ ਅਖ ਦਾ ਤਾਰਾ,
ਭੰਡਾਂ ਵਾਕਰ ਹੁਨਰ ਅਨੋਖਾ,
ਐਵੇਂ ਨਾ ਭੰਡਵਾ।
ਕਵੀਆ! ਹੁਣ ਤੇ ਗੀਤ ਸੁਣਾ

ਦਿਲ ਦਿਮਾਗ਼ ਨੂੰ ਸਾਂਝਾ ਕਰ ਦੇ,
ਜੀਵਨ ਰੱਤੀਆਂ ਜੁਗਤਾਂ ਭਰ ਦੇ,
ਜਗਤ ਬਰਾਗੀ ਨੂੰ ਗੁਰ ਵਾਕਰ,
ਬੰਦਾ ਦੇਈਂ ਬਣਾ।
ਕਵੀਆ! ਐਸਾ ਤੀਰ ਚਲਾ।



੧੯.