ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/36

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤਾਨ ਸੈਣ

ਰਾਗਾਂ ਤੋਂ ਤੂੰ ਨਹੀਂ ਅਲਹਿਦਾ,
ਪਰ ਵਖਰੀ ਹੈ ਸ਼ਾਨ।
ਰਾਗ ਸਦਾ ਹੀ ਤੇਰਾ ਗਾਉਂਦਾ,
ਮੇਰਾ ਹਿੰਦੁਸਤਾਨ।

੨੦.