ਪੰਨਾ:ਰੇਲੂ ਰਾਮ ਦੀ ਬੱਸ - ਚਰਨ ਪੁਆਧੀ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਲੂ-ਗੇਲੂ

ਮੇਲੂ ਢੋਲ ਵਜਾਏਗਾ।
ਗੇਲੂ ਗਾਣਾ ਗਾਏਗਾ।

ਮੈਂ ਖੜਕਾਉਣੇ ਛੈਣੇ ਨੇ।
ਤੈਂ ਕੀ ਡੋਕੇ ਲੈਣੇ ਨੇ।

ਮੁੱਲ ਨੂੰ ਮਿਲਦੇ ਡੋਕੇ ਨੇ।
ਜੋ ਪਾਣੀ ਨਾਲ ਓ. ਕੇ. ਨੇ।

ਓਕੇ ਨੇ ਉਬਕਾਈਆਂ ਦੇ।
ਇਹ ਗਾਣੇ ਮਲਵਈਆਂ ਦੇ।

ਰੇਲੂ ਰਾਮ ਦੀ ਬੱਸ - 33

ਰੇਲੂ ਰਾਮ ਦੀ ਬੱਸ - 33