ਪੰਨਾ:ਲਕੀਰਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
{{{4}}}px
{{{4}}}px

ਸੱਜਨ

ਉਹ ਵਿਰਲੇ ਨੇ ਦੁਨੀਆਂ ਅੰਦਰ,
ਜਿਹੜੇ ਪੜਦੇ ਕੱਜਠ।
ਸੁਖਾਂ ਵੇਲੇ ਸਾਥੀ ਸਾਰੇ,
ਬਿਪਤਾ ਵੇਲੇ ਭਜੱਨ।
ਜਿਹੜੇ ਸਦਾ ਸਲਾਮੱਤ ਰਹਿੰਦੇ,
ਲੋੜ ਥੋੜ ਵਿਚ ਪੂਰੇ।
ਅੱਜ ਕਲ ਨੇ ਉਹ ਮੁਸ਼ਕਲ ਮਿਲਦੇ,
'ਸੇਵਕ' ਅਸਲੀ ਸਜੱਨ।

-:o:-

ਬੱਤੀ