ਇਹ ਸਫ਼ਾ ਪ੍ਰਮਾਣਿਤ ਹੈ
ਜਿਹੜੀ ਅੱਖ ਨਾਲ ਕਿਸੇ,
ਏਸ ਤਾਈਂ ਵੇਖਿਐ,
ਓਹੋ ਤਸਵੀਰ ਉਹਨੂੰ,
ਏਦੇ ਵਿਚੋਂ ਦਿਖੀ ਏ।
ਮੌਤ ਵਿਚੋਂ ਜ਼ਿੰਦਗੀ ਦੇ,
ਭੇਦਾਂ ਤਾਈਂ ਭਾਲਦੀ ਏ,
ਆਸਾਂ ਤੇ ਉਮੰਗਾਂ ਦੀਆਂ,
ਸੱਧਰਾਂ ਦੀ ਸਿਖੀ ਏ।
⭐
ਬਆਲੀ
ਜਿਹੜੀ ਅੱਖ ਨਾਲ ਕਿਸੇ,
ਏਸ ਤਾਈਂ ਵੇਖਿਐ,
ਓਹੋ ਤਸਵੀਰ ਉਹਨੂੰ,
ਏਦੇ ਵਿਚੋਂ ਦਿਖੀ ਏ।
ਮੌਤ ਵਿਚੋਂ ਜ਼ਿੰਦਗੀ ਦੇ,
ਭੇਦਾਂ ਤਾਈਂ ਭਾਲਦੀ ਏ,
ਆਸਾਂ ਤੇ ਉਮੰਗਾਂ ਦੀਆਂ,
ਸੱਧਰਾਂ ਦੀ ਸਿਖੀ ਏ।
⭐
ਬਆਲੀ