ਇਹ ਵਰਕਾ ਤਸਦੀਕ ਕੀਤਾ ਗਿਆ ਏ
ਮੈਂ ਹੁਕਮ ਵਜਾਨਾਂ ਪੰਥ ਦਾ,
ਜੋ ਹੋਵੇ ਪ੍ਰਵਾਨ
ਮੈਂ ਔਕੜ ਸਿਰੀਂ ਸਹਾਰਨੀ,
ਰਹਿਣਾਂ ਛਾਤੀ ਤਾਨ
ਮੇਰੇ ਡੋਲੇਂ ਰੋਹ ਵਿਚ ਫਰਕਦੇ,
ਤੇ ਜੀਭਾ ਕਢਨ ਬਾਨ
ਮੈਂ 'ਸੇਵਕ' ਅਪਣੀ ਕੌਮ ਦਾ,
ਮੇਰੀ ਏਸੇ ਵਿਚ ਕਲਿਆਨ।
ਮੈਂ ਹੁਕਮ ਵਜਾਨਾਂ ਪੰਥ ਦਾ,
ਜੋ ਹੋਵੇ ਪ੍ਰਵਾਨ
ਮੈਂ ਔਕੜ ਸਿਰੀਂ ਸਹਾਰਨੀ,
ਰਹਿਣਾਂ ਛਾਤੀ ਤਾਨ
ਮੇਰੇ ਡੋਲੇਂ ਰੋਹ ਵਿਚ ਫਰਕਦੇ,
ਤੇ ਜੀਭਾ ਕਢਨ ਬਾਨ
ਮੈਂ 'ਸੇਵਕ' ਅਪਣੀ ਕੌਮ ਦਾ,
ਮੇਰੀ ਏਸੇ ਵਿਚ ਕਲਿਆਨ।