ਪੰਨਾ:ਲਕੀਰਾਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਬਰਕਤ ਰਤਨ, ਹਜ਼ਾਰਾ, ਮੁਸ਼ਤਾਕ, ਵਹਿਮੀ,
ਦਰਦੀ, ਕਮਲਾ, ਨਾਜ਼, ਪ੍ਰਵਾਰ, ਤੇਰਾ।
ਦੇ ਦੇ ਕੁਦਰਤੀ ਰੰਗ ਸੰਸਾਰ ਅੰਦਰ,
ਤੈਨੂੰ ਦੇਨ ਗੇ ਸਾਰੇ ਸ਼ਿੰਗਾਰ ਬੋਲੀ।
ਦੁਨੀਆਂ ਦੂਰੀ ਆ ਕੇ ਕਹੇ “ਸੇਵਕ,,
ਤੇਰ ਬੋਲੀ ਤੋਂ ਵਾਰਾਂ ਹਜ਼ਾਰ ਭੇਲੀ।