ਪੰਨਾ:ਲਕੀਰਾਂ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਛੱਡ ਕੇ ਸਜ਼ਾਵੱਟ ਪਰਸ ਦੀ
ਖੰਡੇ ਨੂੰ ਹੱਥੀਂ ਸੂਤ ਕੇ
ਮੁਟਿਆਰ ਮੇਰੇ ਦੇਸ਼ ਦੀ,
ਮੁੜ ਛਤਰਾਣੀ ਬਣੇ ਗੀ
................
................
ਕੁੜੀ ਇੱਕ ੨ ਹਿੰਦ, ਦੀ
ਝਾਂਸੀ ਦੀ ਰਾਣੀ ਬਣੇ ਗੀ

ਭਾਵੇਂ ਕਵੀ ਦੀ ਕਵਿਤਾ ਤੇ ਧਰਮ ਦਾ ਬਹੁਤ ਅਸਰ ਨਜ਼ਰ ਆਉਂਦਾ ਹੈ ਪਰ ਕਿਤੇ ਕਿਤੇ ਉਸ ਦੀਆਂ ਉਸਾਰੂ ਰੁਚੀਆਂ ਪ੍ਰਤਖ ਲਿਸ਼ਕਾਂ ਮਾਰਦੀਆਂ ਨਜ਼ਰ ਆ ਰਹੀਆਂ ਹਨ।

ਇਹਨਾਂ ਸ਼ਬਦਾਂ ਨਾਲ ਮੈਂ ਸੇਵਕ ਜੀ ਦੀ ਇਹ, ਪੁਸਪਕ ਪਾਠਕਾਂ ਦੇ ਭੇਟ ਕਰਦਾ, ਹਾਂ ਤੇ ਆਸ ਕਰਦਾ ਹਾਂ ਕਿ ਪਾਠਕ ਇਹਨਾਂ ਦੀਆਂ ਵਲਵਲਾ ਭਰਪੂਰ ਕਵਿਤਾਵਾਂ ਨੂੰ ਪੜ੍ਹ ਕੇ ਵਡਾ ਰਸ ਮਾਣ ਸਕਣ ਗੇ।

ਪੰਜਾਬੀ ਮਾਤਾ ਦਾ ਤੁਛ ਸੇਵਕ ਗੁਰਚਰਨ ਸਿੰਘ ਬੀ. ਏ.

ਦਸਮੇਸ਼ ਨਗਾਰਾ ਚਾਂਦਨੀ ਚੌਕ

ਦਿਲੀ, ੩੧.੧੨. ੫੧

ਅਠ