ਪੰਨਾ:ਲਕੀਰਾਂ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈਆਂ ਬੈਨਕਾਂ, ਬੈਠਕਾਂ ਆਨ ਮਲੀਆਂ
ਗਈਆਂ ਕੁਸ਼ਤੀਆਂ ਤਾਸ਼ ਪ੍ਰਧਾਨ ਹੋ ਗਈ
ਬੋਲੀ ਆਪਣੀਂ ਮੁੰਹੋਂ ਨ ਬੋਲਦੇ ਨੇ
ਖਬਰੇ ਹਿੰਦ ਸਾਰੀ ਇੰਗਲਸਤਾਨ ਹੋ ਗਈ।
ਉਚੇ ਗਭਰੂ ਪਰ ਪਲੇ ਠੀਕਰਾਂ ਨੇ
ਬਣੀ ਹੋਈ ਬਨਾਵਟ ਦੀ ਸ਼ਾਨ ਰਹਿ ਗਈ
ਇਲਮ ਦੀਠ ਨੂੰ ਅਖਰ ਨ ਇਕ ਆਵੇ
ਸੌਦਾ ਵਿਕ ਗਆ ਖਾਲੀ ਦੁਕਾਨ ਰਹਿ ਗਈ

ਸੌ