ਪੰਨਾ:ਲਹਿਰਾਂ ਦੇ ਹਾਰ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਨਾਂ ਚਹੈਂ ਅਜਾਈਂ
ਅੱਗੇ ਦੀ ਸਾਰ ਕੋਈ,
ਨੂੰ ਸਮਝ ਨ ਆਈ॥
ਖਿੜਿਆ ਪਹਟ ਜੁ ਦੇਖੇ
ਬਦਲੇ ਏ ਪਲ ਛਿਨੇ ਹੈ,
ਕਾਇਮ ਇ ਬਦਲੀ ਅੰਦਰ
ਤੁਰਿਆ ਸਦਾ ਹੀ ਜਾਈ॥
ਠਹਿਰਨ ਨ ਏਸ ਅੰਦਰ,
ਇਕਰਸ ਨ ਰਹਿਣ ਏਥੇ
ਪਲਟੇ ਤੇ ਪਲਟਾ ਆਵੇ
ਮੁਰਤ ਦੀ ਖੇਡ ਨਯਾਊਂ॥
ਚੱਕਰ ਚਲੇ ਹੈ ਹਰਦਮ,
ਖਿਨ ਖਿਨ ‘ਵਟਾਉ ਹੋਂਦਾ,
ਕਾਇਮ ਵਟਾਉਂ ਅੰਦਰ
ਠਹਿਰਨ ਨਹੀਂ ਹੈ ਰਾਈ
ਬੀਤੀ ਬਹਾਰ ਖਿੜਵੀਂ,
ਆਈ ਇ ਪਤਝੜੀ ਹੈ,
ਬੀਤੇਗੀ ਪਤਝੜੀ ਏ,
ਮੁੜਕੇ ਬਸੰਤ ਆਈ।
ਦੇਖੋ ਕਟੀਲ ਡਾਲਾਂ,
ਹੋਵੇਂ ਉਦਾਸ ਜਿੰਦਾਂ
ਖਿੜਨਾਂ ਹੈ ਫੇਰ ਇਸਨੇ,

-੧੯੭-